ਸੜਕ ਦੀ ਖਸਤਾ ਹਾਲਤ ਅਤੇਬਸ ਦੇ ਓਵਰਲੋਡ ਦੇ ਚਲਦਿਆਂ ਵਾਪਰਿਆ ਹਾਦਸਾ

ਸੜਕ ਦੀ ਖਸਤਾ ਹਾਲਤ ਅਤੇਬਸ ਦੇ ਓਵਰਲੋਡ ਦੇ ਚਲਦਿਆਂ ਵਾਪਰਿਆ ਹਾਦਸਾ
ਪੰਚਕੂਲਾ, 8 ਜੁਲਾਈ () : ਪੰਚਕੂਲਾ ਜਿ਼ਲੇ ਦੇ ਪਿੰਡ ਨੌਲਟਾ ਵਿਚ ਇਕ ਸਕੂਲ ਬਸ ਉਸ ਸਮੇਂ ਪਲਟ ਗਈ ਜਦੋਂ ਉਹ ਓਵਰਲੋਡ ਸੀ ਤੇ ਸੜਕ ਦੀ ਹਾਲਤ ਵੀ ਕਾਫੀ ਖਸਤਾ ਦੱਸੀ ਜਾ ਰਹੀ ਹੈ। ਸੜਕੀ ਹਾਦਸੇ ਵਿਚ ਜ਼ਖ਼ਮੀਆਂ ਨੂੰ ਪੰਚਕੂਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ ਅਤੇ ਜਿਹੜੇ ਗੰਭੀਰ ਜ਼ਖ਼ਮੀ ਸਨ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਭੇਜ ਦਿੱਤਾ ਗਿਆ ਹੈ।

Leave a Comment

Your email address will not be published. Required fields are marked *

Scroll to Top