ਸ੍ਰੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਦੂਸਰਾ ਜਥਾ ਰਵਾਨਾ

ਸ੍ਰੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਦੂਸਰਾ ਜਥਾ ਰਵਾਨਾ
ਜੰਮੂ, 29 ਜੂਨ
ਸ੍ਰੀ ਅਮਰਨਾਥ ਯਾਤਰਾ ਦੇ ਲਈ 1881 ਸ਼ਰਧਾਲੂਆਂ ਦਾ ਦੂਸਰਾ ਜਥਾ ਸੁਰੱਖਿਆ ਕਾਫ਼ਲਿਆਂ ਸਮੇਤ ਸ਼ਨੀਵਾਰ ਸਵੇਰ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 1881 ਯਾਤਰੀਆਂ ਦਾ ਜਥਾ 200 ਵਾਹਨਾਂ ਦੇ ਦੋ ਸੁਰੱਖਿਆ ਕਾਫ਼ਲਿਆਂ ਸਮੇਤ ਯਾਤਰੀ ਨਿਵਾਸ ਤੋਂ ਘਾਟੀ ਲਈ ਰਵਾਨਾ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਸ਼ਰਧਾਲੂਆਂ ਨੂੰ ਅਮਰਨਾਥ ਯਾਤਰਾ ਲਈ ਵਧਾਈ ਦਿੱਤੀ।

Leave a Comment

Your email address will not be published. Required fields are marked *

Scroll to Top