ਵਰਲਡ ਆਫ ਸਟੈਟਿਸਟਿਕਸ ਮੁਤਾਬਕ ਨਹੀਂ ਹਨ ਜਾਪਾਨ ਦੁਨੀਆ ਦੇ ਸਭ ਤੋਂ ਵ¤ਡੇ ਕਰਜ਼ਦਾਰ ਦੇਸ਼ਾਂ ਵਿ¤ਚ ਪਹਿਲੇ ਸਥਾਨ ‘ਤੇ

ਵਰਲਡ ਆਫ ਸਟੈਟਿਸਟਿਕਸ ਮੁਤਾਬਕ ਨਹੀਂ ਹਨ ਜਾਪਾਨ ਦੁਨੀਆ ਦੇ ਸਭ ਤੋਂ ਵ¤ਡੇ ਕਰਜ਼ਦਾਰ ਦੇਸ਼ਾਂ ਵਿ¤ਚ ਪਹਿਲੇ ਸਥਾਨ ‘ਤੇ
ਚਡੀਗੜ੍ਹ, 5 ਅਗਸਤ : ਵਰਲਡ ਆਫ ਸਟੈਟਿਸਟਿਕਸ ਦੇ ਅਨੁਸਾਰ, ਜਾਪਾਨ ਦੁਨੀਆ ਦੇ ਸਭ ਤੋਂ ਵ¤ਡੇ ਕਰਜ਼ਦਾਰ ਦੇਸ਼ਾਂ ਵਿਚ ਪਹਿਲੇ ਸਥਾਨ ‘ਤੇ ਹੈ। ਜਾਪਾਨ ਦਾ ਕਰਜ਼ਾ ਉਸ ਦੇ ਜੀ ਡੀ ਪੀ ਦਾ 216 ਪ੍ਰਤੀਸ਼ਤ ਹੈ, ਜਾਪਾਨ ਤੋਂ ਬਾਅਦ ਇਸ ਸੂਚੀ ਵਿਚ ਗ੍ਰੀਸ ਦਾ ਨਾਮ ਆਉਂਦਾ ਹੈ। ਨਾਲ ਹੀ, ਅਮਰੀਕਾ ਪਜਵੇਂ ਸਥਾਨ ‘ਤੇ ਹੈ ਅਤੇ ਇਸ ਸੂਚੀ ਵਿਚ, ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਭਾਰਤ ਹੈ। ਵਰਲਡ ਸਟੈਟਿਸਟਿਕਸ ਨੇ ਦੀ ਰਿਪੋਰਟ ਦੇ ਆਧਾਰ ‘ਤੇ ਦੁਨੀਆ ਦੇ ਸਭ ਤੋਂ ਵਧ ਕਰਜ਼ਦਾਰ ਦੇਸ਼ਾਂ ਦੀ ਸੂਚੀ ਤਿਆਰ ਕੀਤੀ ਹੈ। ਇਸ ਸੂਚੀ ‘ਚ ਸਾਲ 2022 ਲਈ ਦੇਸ਼ਾਂ ‘ਤੇ ਉਨ੍ਹਾਂ ਦੇ ਜੀਡੀਪੀ ਦੇ ਮੁਕਾਬਲੇ ਕਿਨਾ ਕਰਜ਼ਾ ਹੈ, ਦੇ ਆਧਾਰ ‘ਤੇ ਰੈਂਕਿਗ ਤਿਆਰ ਕੀਤੀ ਗਈ ਹੈ। ਤੁਹਾਨੂੰ ਦ¤ਸ ਦੇਈਏ ਕਿ ਇਸ ਸੂਚੀ ਵਿ¤ਚ ਦੁਨੀਆ ਵਿ¤ਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਭਾਰਤ ਹੈ।ਕਰਜ਼ਦਾਰਾਂ ਦੀ ਸੂਚੀ ਦਾ ਇਹ ਅµਕੜਾ ਬਹੁਤ ਹੈਰਾਨ ਕਰਨ ਵਾਲਾ ਹੈ, ਕਿਉਂਕਿ ਇਸ ਸੂਚੀ ਵਿ¤ਚ ਜਿਸ ਦੇਸ਼ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ, ਉਹ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਜਾਪਦਾ ਹੈ।

ਜਪਾਨ : ਇਸ ਦੇ ਨਾਲ ਹੀ ਸਭ ਤੋਂ ਵਧ ਕਰਜ਼ਦਾਰ ਦੇਸ਼ਾਂ ਦੀ ਸੂਚੀ ‘ਚ ਜਾਪਾਨ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ, ਜਾਪਾਨ ‘ਤੇ ਆਪਣੀ ਜੀਡੀਪੀ ਦਾ 216 ਫੀਸਦੀ ਕਰਜ਼ਾ ਹੈ ।
ਗ੍ਰੀਸ : ਇਸ ਤੋਂ ਬਾਅਦ ਦੂਜੇ ਨਬਰ ‘ਤੇ ਗ੍ਰੀਸ ਦਾ ਨਾਂ ਆਉਂਦਾ ਹੈ। ਗ੍ਰੀਸ ‘ਤੇ ਆਪਣੀ ਜੀਡੀਪੀ ਦਾ 203 ਪ੍ਰਤੀਸ਼ਤ ਕਰਜ਼ਾ ਹੈ। ਇਹ ਦੇਸ਼ ਦੇ ਕੁ¤ਲ ਜੀਡੀਪੀ ਦਾ ਦੁ¤ਗਣਾ ਕਰਜ਼ਾ ਹੈ ।
ਯੁਨਾਇਟੇਡ ਕਿਂਗਡਮ : ਹੁਣ ਗਲ ਕਰਦੇ ਹਾਂ ਉਸ ਦੇਸ਼ ਦੀ, ਜਿਸ ਨੂੰ ਦੁਨੀਆ ਦੇ ਅਮੀਰ ਦੇਸ਼ਾਂ ਵਿਚ ਗਿਣਿਆ ਜਾਂਦਾ ਹੈ। ਤੀਜੇ ਨਬਰ ‘ਤੇ ਯੂਨਾਈਟਿਡ ਕਿµਗਡਮ ਦਾ ਨਾਂ ਆਉਂਦਾ ਹੈ। ਜਿਸ ‘ਤੇ ਕਰਜ਼ਾ ਇਸ ਦੇ ਜੀਡੀਪੀ ਦਾ 142 ਫੀਸਦੀ ਹੈ ।
ਲੇਬਨਾਨ : ਲੇਬਨਾਨ ਦਾ ਨਾਂ ਚੌਥੇ ਨਬਰ ‘ਤੇ ਆਉਂਦਾ ਹੈ। ਲੇਬਨਾਨ ‘ਤੇ ਆਪਣੀ ਜੀਡੀਪੀ ਦਾ 128 ਪ੍ਰਤੀਸ਼ਤ ਕਰਜ਼ਾ ਹੈ। ਇਸ ਸਮੇਂ ਇਹ ਦੇਸ਼ ਵੀ ਪੂਰੀ ਦੁਨੀਆ ਵਿਚ ਵ¤ਡੇ ਯੁ¤ਧ ਸµਕਟ ਦਾ ਸਾਹਮਣਾ ਕਰ ਰਿਹਾ ਹੈ ।
ਸਪੇਨ : ਫਿਰ ਸਪੇਨ ਦਾ ਨਾਂ ਆਉਂਦਾ ਹੈ, ਜਿਸ ‘ਤੇ ਕੁਲ ਘਰੇਲੂ ਉਤਪਾਦ ਦਾ 111 ਫੀਸਦੀ ਕਰਜ਼ ਹੈ। ਰੂਸ—ਯੂਕਰੇਨ ਯੁ¤ਧ ਅਤੇ ਕੋਵਿਡ—19 ਤੋਂ ਬਾਅਦ ਸਪੇਨ ਵੀ ਆਰਥਿਕ ਸµਕਟ ਦਾ ਸਾਹਮਣਾ ਕਰ ਰਿਹਾ ਹੈ ।
ਅਮਰੀਕਾ : ਇਸ ਤੋਂ ਬਾਅਦ ਪਜਵੇਂ ਨਬਰ ‘ਤੇ ਅਮਰੀਕਾ ਦਾ ਨਾਂ ਆਉਂਦਾ ਹੈ, ਇਸ ਸੂਚੀ ‘ਚ ਅਮਰੀਕਾ ਦਾ ਨਾਂ ਬਹੁਤ ਹੈਰਾਨ ਕਰਨ ਵਾਲਾ ਹੈ, ਅਮਰੀਕਾ ਦਾ ਕਰਜ਼ਾ ਉਸ ਦੀ ਜੀਡੀਪੀ ਦਾ 110 ਫੀਸਦੀ ਹੈ ।
ਭਾਰਤ : ਇਸ ਦੇ ਨਾਲ ਹੀ ਭਾਰਤ ਦਾ ਕਰਜ਼ਾ ਜੀਡੀਪੀ ਦਾ 46 ਫੀਸਦੀ ਹੈ। ਇਸ ਨਾਲ ਭਾਰਤ ਇਸ ਸੂਚੀ ਵਿ¤ਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਬਣ ਗਿਆ ਹੈ ।

Leave a Comment

Your email address will not be published. Required fields are marked *

Scroll to Top