ਵਪਾਰਕ ਗੈਸ ਸਿਲੰਡਰ ਕੀਮਤਾਂ ਘਟਾਉਣ ਵਿਚ ਜਬਰਦਸਤ ਬਦਲਾਅ

ਵਪਾਰਕ ਗੈਸ ਸਿਲੰਡਰ ਕੀਮਤਾਂ ਘਟਾਉਣ ਵਿਚ ਜਬਰਦਸਤ ਬਦਲਾਅ
ਨਵੀਂ ਦਿੱਲੀ : ਹਰ ਘਰ ਦੀ ਰਸੋਈ ਦਾ ਬਜਟ ਜਿਥੇ ਕਾਫੀ ਹੱਦ ਤੱਕ ਗੈਸ ਸਿਲੰਡਰ ਦੀਆਂ ਕੀਮਤਾਂ ਤੇ ਵੀ ਨਿਰਭਰ ਕਰਦਾ ਹੈ, ਉਥੇ ਗੈਸ ਸਿਲੰਡਰਾਂ ਦਾ ਇਸਤੇਮਾਲ ਵਪਾਰਕ ਅਦਾਰਿਆਂ ਵਿਚ ਵੀ ਹੁੰਦਾ ਹੈ ਜਿਨ੍ਹਾਂ ਦੇ ਵਿਗੜਦੇ ਬਜਟ ਨੂੰ ਸੈਟ ਕਰਨ ਲਈ ਹੀ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਜ਼ਬਰਦਸਤ ਘਟਾਓ ਕੀਤਾ ਗਿਆ ਹੈ ਉਹ ਅੱਜ ਤੋਂ ਹੀ ਸ਼ੁਰੂ ਹੋ ਚੁੱਕੀਆਂ ਹਨ। ਦੱਸਣਯੋਗ ਹੈ ਕਿ ਤੇਲ ਕੰਪਨੀਆਂ ਨੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਜਿਥੇ 30 ਰੁਪਏ ਦੀ ਕਟੌਤੀ ਕੀਤੀ ਹੈ, ਉਥੇ ਅਜਿਹਾ ਪਹਿਲਾਂ ਹੀ ਕਈ ਵਾਰੀ ਹੋ ਚੁੱਕਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਦੱਸ ਦੇਈਏ ਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Leave a Comment

Your email address will not be published. Required fields are marked *

Scroll to Top