ਲੋਕ ਸਭਾ ਚੋਣਾਂ ਪੰਜਾਬ ਦੀਆਂ 13 ਸੀਟਾਂ ਤੇ ਇਹ ਹਨ ਅੱਗੇ ਰਹਿਣ ਵਾਲੇ ਉਮੀਦਵਾਰ

ਲੋਕ ਸਭਾ ਚੋਣਾਂ ਪੰਜਾਬ ਦੀਆਂ 13 ਸੀਟਾਂ ਤੇ ਇਹ ਹਨ ਅੱਗੇ ਰਹਿਣ ਵਾਲੇ ਉਮੀਦਵਾਰ
ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਆਏ ਨਤੀਜ‌ਿਆਂ ਵਿੱਚ ਦੁਪਹਿਰ 2 ਵਜੇ ਤਕ ਕਾਂਗਰਸ -7,ਆਪ-3, ਅਕਾਲੀ-1, ਹੋਰ-2 ਨਾਲ ਲੀਡ ਚੱਲ ਰਹੀ ਹੈ। ਇਨ੍ਹਾਂ ਨਜੀਤ‌ਿਆਂ ਵਿੱਚ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜਪੁਰ, ਗੁਰਦਾਸਪੁਰ, ਹੁਸਿ਼ਆਪੁਰ, ਜਲੰਧਰ, ਖਡੂਰ ਸਾਹਿਬ, ਲੁਧਿਆਣਾ, ਪਟਿਆਲਾ, ਸੰਗਰੂਰ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ।
ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੂੰ 33217 ਵੋਟਾਂ ,
ਸ੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ (ਆਪ) – 12302,
ਬਠਿੰਡਾ-ਹਰਸਿਮਰਤ ਬਾਦਲ (ਸ਼੍ਰੋਮਣੀ ਅਕਾਲੀ ਦਲ)- 52068,
ਫਰੀਦਕੋਟ- ਸਰਬਜੀਤ ਸਿੰਘ ਖਾਲਸਾ (ਹੋਰ)- 57560,
ਫਤਿਹਗੜ੍ਹ ਸਾਹਿਬ- ਡਾ. ਅਮਰ ਸਿੰਘ (ਕਾਂਗਰਸ)- 33714,
ਫਿਰੋਜ਼ਪੁਰ- ਸ਼ੇਰ ਸਿੰਘ ਘੁਬਾਇਆ (ਕਾਂਗਰਸ)- 374,
ਗੁਰਦਾਸਪੁਰ- ਸੁਖਜਿੰਦਰ ਐਸ ਰੰਧਾਵਾ (ਕਾਂਗਰਸ)- 36952,
ਹੁਸ਼ਿਆਰਪੁਰ-ਰਾਜ ਕੁਮਾਰ ਚੱਬੇਵਾਲ, (ਆਪ) – 38868,
ਜਲੰਧਰ- ਚਰਨਜੀਤ ਸਿੰਘ ਚੰਨੀ, (ਕਾਂਗਰਸ)- 1,75,807,
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ (ਹੋਰ)- 1,31,269,
ਲੁਧਿਆਣਾ- ਰਾਜਾ ਵੜਿੰਗ (ਕਾਂਗਰਸ)- 25619,
ਪਟਿਆਲਾ- ਧਰਮਵੀਰ ਗਾਂਧੀ (ਕਾਂਗਰਸ)- 14391,
ਸੰਗਰੂਰ- ਮੀਤ ਹੇਅਰ (ਆਪ)- 1,69,122 ਵੋਟਾਂ ਮਿਲੀਆਂ ਹਨ।
ਇਹ ਸਾਰੇ ਅੱਗੇ ਚਲ ਰਹੇ ਹਨ।

Leave a Comment

Your email address will not be published. Required fields are marked *

Scroll to Top