ਲਡਿੰਗ ਦੇ ਡਿੱਗਣ ਨਾਲ ਤਿੰਨ ਦੀ ਮੌਤ ਤਿੰਨ ਫੱਟੜ

ਬਿਲਡਿੰਗ ਦੇ ਡਿੱਗਣ ਨਾਲ ਤਿੰਨ ਦੀ ਮੌਤ ਤਿੰਨ ਫੱਟੜ
ਦੇਵਘਰ, 7 ਜੁਲਾਈ : ਦੋ ਮੰਜਿ਼ਲਾ ਬਿਲਡਿੰਗ ਦੇ ਡਿੱਗਣ ਦੇ ਚਲਦਿਆਂ ਤਿੰਨ ਵਿਅਕਤੀਆਂ ਦੇ ਹੀ ਮੌਤ ਦੇ ਘਾਟ ਉਤਰਨ ਅਤੇ ਤਿੰਨ ਜਣਿਆਂ ਦੇ ਹੀ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਉਕਤ ਹਾਦਸਾ ਝਾਰਖੰਡ ਦੇ ਦੇਵਘਰ ਜਿ਼ਲ੍ਹੇ ਵਿਚ ਵਾਪਰਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਵਘਰ ਦੇ ਇਕ ਇਲਾਕੇ ’ਚ ਸਵੇਰੇ ਕਰੀਬ 6 ਵਜੇ ਦੋ ਮੰਜਿਲਾ ਇਮਾਰਤ ਡਿੱਗ ਗਈ ਅਤੇ ਹੁਣ ਤੱਕ ਚਾਰ ਜਣਿਆਂ ਨੂੰ ਇਸ ਦੇ ਮਲਬੇ ’ਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ।

Leave a Comment

Your email address will not be published. Required fields are marked *

Scroll to Top