ਰਾਹੁਲ ਉੱਤਰ ਪ੍ਰਦੇਸ ਦੀ ਲੋਕ ਸਭਾ ਸੀਟ ਤੋ ਹਾਰਣਗੇ ਚੋਣ : ਸ਼ਾਹ

ਰਾਹੁਲ ਉੱਤਰ ਪ੍ਰਦੇਸ ਦੀ ਲੋਕ ਸਭਾ ਸੀਟ ਤੋ ਹਾਰਣਗੇ ਚੋਣ : ਸ਼ਾਹ
ਬੇਲਾਗਾਵੀ (ਕਰਨਾਟਕ) : ਨਾਮਜ਼ਦਗੀ ਦੇ ਆਖ਼ਰੀ ਦਿਨ ਸ਼ੁੱਕਰਵਾਰ ਨੂੰ ਜਦੋਂ ਰਾਹੁਲ ਗਾਂਧੀ ਨੇ ਰਾਏਬਰੇਲੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੇਤਾ ‘ਤੇ ਇਹ ਕਹਿ ਕੇ ਚੁਟਕੀ ਲਈ ਕਿ ਸੋਨੀਆ ਗਾਂਧੀ ਨੇ ਲਗਭਗ 20 ਵਾਰ ‘ਰਾਹੁਲਿਆਨ’ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ। ਇਸ ਵਾਰ ਵੀ ਰਾਹੁਲ ਉੱਤਰ ਪ੍ਰਦੇਸ਼ ਦੀ ਲੋਕ ਸਭਾ ਸੀਟ ਤੋਂ ਚੋਣ ਹਾਰਣਗੇ। ਰਾਏਬਰੇਲੀ ਤੋਂ ਭਾਜਪਾ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਵੱਡੇ ਫਰਕ ਨਾਲ ਜਿੱਤਣਗੇ।

Leave a Comment

Your email address will not be published. Required fields are marked *

Scroll to Top