ਰਾਜਾਂ ਨੂੰ ਨੌਕਰੀਆਂ ਤੇ ਦਾਖਲਿਆਂ ਵਿਚ ਰਾਖਵੇਂਕਰਨ ਲਈ ਐੱਸ ਸੀ ਤੇ ਐੱਸਟੀ ਦਾ ਉਪ-ਵਰਗ ਬਣਾਉਣ ਦਾ ਅਧਿਕਾਰ: ਸੁਪਰੀਮ ਕੋਰਟ

ਰਾਜਾਂ ਨੂੰ ਨੌਕਰੀਆਂ ਤੇ ਦਾਖਲਿਆਂ ਵਿਚ ਰਾਖਵੇਂਕਰਨ ਲਈ ਐੱਸਸੀ ਤੇ ਐੱਸਟੀ ਦਾ ਉਪ-ਵਰਗ ਬਣਾਉਣ ਦਾ ਅਧਿਕਾਰ: ਸੁਪਰੀਮ ਕੋਰਟ
ਨਵੀਂ ਦਿੱਲੀ, 1 ਅਗਸਤ : ਸੁਪਰੀਮ ਕੋਰਟ ਦੇ ਸੱਤ ਮੈਂਬਰੀ ਸੰਵਿਧਾਨਕ ਬੈਂਚ ਨੇ ਅੱਜ 6:1 ਦੇ ਬਹੁਮਤ ਵਾਲੇ ਫੈਸਲੇ ਵਿਚ ਕਿਹਾ ਕਿ ਰਾਜਾਂ ਨੂੰ ਨੌਕਰੀਆਂ ਤੇ ਦਾਖਲਿਆਂ ਵਿਚ ਰਾਖਵਾਂਕਰਨ ਲਈ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਦਾ ਅੱਗੇ ਉਪ-ਵਰਗ ਬਣਾਉਣ ਦਾ ਅਧਿਕਾਰ ਹੈ।

Leave a Comment

Your email address will not be published. Required fields are marked *

Scroll to Top