ਮੁਕੇਸ਼ ਅੰਬਾਨੀ ਦੇ ਸਪੁੱਤਰ ਅਨੰਤ ਅੰਬਾਨੀ ਦੇ ਵਿਆਹ ਦੀ ਹਲਦੀ ਰਸਮ ਵਿਚ ਸਲਮਾਨ ਤੇ ਰਣਵੀਰ ਨੇ ਕੀਤੀ ਮਸਤੀ

ਮੁਕੇਸ਼ ਅੰਬਾਨੀ ਦੇ ਸਪੁੱਤਰ ਅਨੰਤ ਅੰਬਾਨੀ ਦੇ ਵਿਆਹ ਦੀ ਹਲਦੀ ਰਸਮ ਵਿਚ ਸਲਮਾਨ ਤੇ ਰਣਵੀਰ ਨੇ ਕੀਤੀ ਮਸਤੀ
ਨਵੀਂ ਦਿੱਲੀ : ਭਾਰਤ ਦੇ ਪ੍ਰਸਿੱਧ ਸਨਅਤਕਾਰ ਮੁਕੇਸ਼ ਅੰਬਾਨੀ ਦੇ ਸਪੁੱਤਰ ਅਨੰਤ ਅੰਬਾਨੀ ਦੇ ਰਾਧਿਕਾ ਨਾਲ ਹੋਣ ਜਾ ਰਹੇ ਵਿਆਹ ਸਮਾਗਮ ਤੋਂ ਪਹਿਲਾਂ ਕੀਤੀ ਗਈ ਹਲਦੀ ਰਸਮ ਮੌਕੇ ਜਿਥੇ ਬਾਵਲੀਵੁੱਡ ਸਟਾਰ ਸਲਮਾਨ ਖਾਨ ਤੇ ਰਣਵੀਰ ਸਿੰਘ ਨੇ ਖੂਬ ਮਸਤੀ ਕੀਤੀ, ਉਥੇ ਇਸ ਰਸਮ ਨੂੰ ਇਸ ਤਰ੍ਹਾਂ ਮਨਾਇਆ ਗਿਆ ਜਿਵੇਂ ਕਿ ਇਹ ਹਲਦੀ ਰਸਮ ਨਾ ਹੋ ਕੇ ਹੋਲੀ ਦਾ ਤਿਓਹਾਰ ਹੋਵੇ।

Leave a Comment

Your email address will not be published. Required fields are marked *

Scroll to Top