ਮਹਿਲਾ ਟੀਚਰ ਨੇ ਹੈੱਡ ਮਾਸਟਰ ਨੂੰ ਗਲਮੇ ਤੋਂ ਫੜ੍ਹਿਆ, ਕਿਹਾ-ਦੇਸੀ ਕੱਟਾ ਲੈ ਕੇ ਆਵਾਂਗੀ ਰਾਜਸਥਾਨ : ਰਾਜਸਥਾਨ ਦੇ ਅਲਵਰ ਦੇ ਮਾਲਾਖੇੜਾ ਬਲਾਕ ਦੇ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਨੰਗਲੀ ਜੋਗਾ ਵਿਚ ਇਕ ਮਹਿਲਾ ਅਧਿਆਪਕ ਨੇ ਧੱਕੇਸ਼ਾਹੀ ਕਰਦਿਆਂ ਸਕੂਲ ਦੇ ਹੀ ਇਕ ਹੋਰ ਪੁਰਸ਼ ਅਧਿਆਪਕ ਨੂੰ ਉਸਦੇ ਗਿਰੇਬਾਨ ਤੋਂ ਫੜ ਲਿਆ। ਦੱਸਣਯੋਗ ਹੈ ਕਿ ਪਿੰਡ ਵਾਸੀ ਇਸ ਅਧਿਆਪਕ ਤੋਂ ਕਾਫੀ ਪਰੇਸ਼ਾਨ ਹਨ, ਜਿਸ ਵਲੋਂ ਅਕਸਰ ਹੀ ਸਕੂਲ ਵਿਚ ਹੰਗਾਮਾ ਕੀਤਾ ਜਾਂਦਾ ਰਹਿੰਦਾ ਹੈ।ਇਥੇ ਹੀ ਬਸ ਨਹੀਂ ਇਸ ਮਹਿਲਾ ਅਧਿਆਪਕਾ ਦੀਆਂ ਹਰਕਤਾਂ ਤੋਂ ਤੰਗ ਆ ਕੇ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਵਲੋਂ ਕੁੱਝ ਦਿਨ ਪਹਿਲਾਂ ਸਕੂਲ ਦੇ ਗੇਟ ਨੂੰ ਤਾਲਾ ਵੀ ਲਗਾ ਦਿੱਤਾ ਗਿਆ ਅਤੇ ਇਸ ਨੂੰ ਹਟਾਉਣ ਦੀ ਮੰਗ ਕੀਤੀ, ਜਿਸ ਤੇ ਸਮੁੱਚੇ ਮਾਮਲੇ ਦੀ ਪੜ੍ਹਤਾਲ ਕਰਦਿਆਂ ਜਿ਼ਲਾ ਸਿੱਖਿਆ ਅਧਿਕਾਰੀ ਵਲੋਂ ਮਹਿਲਾ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ।

ਮਹਿਲਾ ਟੀਚਰ ਨੇ ਹੈੱਡ ਮਾਸਟਰ ਨੂੰ ਗਲਮੇ ਤੋਂ ਫੜ੍ਹਿਆ, ਕਿਹਾ-ਦੇਸੀ ਕੱਟਾ ਲੈ ਕੇ ਆਵਾਂਗੀ
ਰਾਜਸਥਾਨ : ਰਾਜਸਥਾਨ ਦੇ ਅਲਵਰ ਦੇ ਮਾਲਾਖੇੜਾ ਬਲਾਕ ਦੇ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਨੰਗਲੀ ਜੋਗਾ ਵਿਚ ਇਕ ਮਹਿਲਾ ਅਧਿਆਪਕ ਨੇ ਧੱਕੇਸ਼ਾਹੀ ਕਰਦਿਆਂ ਸਕੂਲ ਦੇ ਹੀ ਇਕ ਹੋਰ ਪੁਰਸ਼ ਅਧਿਆਪਕ ਨੂੰ ਉਸਦੇ ਗਿਰੇਬਾਨ ਤੋਂ ਫੜ ਲਿਆ। ਦੱਸਣਯੋਗ ਹੈ ਕਿ ਪਿੰਡ ਵਾਸੀ ਇਸ ਅਧਿਆਪਕ ਤੋਂ ਕਾਫੀ ਪਰੇਸ਼ਾਨ ਹਨ, ਜਿਸ ਵਲੋਂ ਅਕਸਰ ਹੀ ਸਕੂਲ ਵਿਚ ਹੰਗਾਮਾ ਕੀਤਾ ਜਾਂਦਾ ਰਹਿੰਦਾ ਹੈ।ਇਥੇ ਹੀ ਬਸ ਨਹੀਂ ਇਸ ਮਹਿਲਾ ਅਧਿਆਪਕਾ ਦੀਆਂ ਹਰਕਤਾਂ ਤੋਂ ਤੰਗ ਆ ਕੇ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਵਲੋਂ ਕੁੱਝ ਦਿਨ ਪਹਿਲਾਂ ਸਕੂਲ ਦੇ ਗੇਟ ਨੂੰ ਤਾਲਾ ਵੀ ਲਗਾ ਦਿੱਤਾ ਗਿਆ ਅਤੇ ਇਸ ਨੂੰ ਹਟਾਉਣ ਦੀ ਮੰਗ ਕੀਤੀ, ਜਿਸ ਤੇ ਸਮੁੱਚੇ ਮਾਮਲੇ ਦੀ ਪੜ੍ਹਤਾਲ ਕਰਦਿਆਂ ਜਿ਼ਲਾ ਸਿੱਖਿਆ ਅਧਿਕਾਰੀ ਵਲੋਂ ਮਹਿਲਾ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ।

Leave a Comment

Your email address will not be published. Required fields are marked *

Scroll to Top