ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨੇਪਾਲ ਤੇ ਤਿੱਬਤ

ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨੇਪਾਲ ਤੇ ਤਿੱਬਤ
ਕਾਠਮੰਡੂ : ਨੇਪਾਲ ਦੇ ਲੋਬੂਚੇ ਇਲਾਕੇ ਵਿਚ ਮੰਗਲਵਾਰ ਸਵੇਰੇ ਜ਼ਬਰਦਸਤ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ। ਇਹ ਭੂਚਾਲ ਤਿੱਬਤ ਇਲਾਕੇ ਵਿਚ ਵੀ ਆਇਆ ।

Leave a Comment

Your email address will not be published. Required fields are marked *

Scroll to Top