ਭਾਰਤ ਦੇਸ਼ ਦੇ ਆਂਧਰਾ ਪ੍ਰਦੇਸ਼ ਜਿਲੇ ਦੇ ਕਲਿਆਣਦੁਰਗਮ ਸ਼ਹਿਰ ਵਿਚ ਮਾਚਿਸ ਦੀ ਤਿੱਲੀ ਸੁੱਟਦਿਆਂ ਹੀ ਦੁਕਾਨ ਦੇ ਬਾਹਰ ਲੱਗੀ ਅੱਗ

ਭਾਰਤ ਦੇਸ਼ ਦੇ ਆਂਧਰਾ ਪ੍ਰਦੇਸ਼ ਜਿਲੇ ਦੇ ਕਲਿਆਣਦੁਰਗਮ ਸ਼ਹਿਰ ਵਿਚ ਮਾਚਿਸ ਦੀ ਤਿੱਲੀ ਸੁੱਟਦਿਆਂ ਹੀ ਦੁਕਾਨ ਦੇ ਬਾਹਰ ਲੱਗੀ ਅੱਗ
ਆਂਧਰਾ ਪ੍ਰਦੇਸ਼ : ਭਾਰਤ ਦੇਸ਼ ਦੇ ਆਂਧਰਾ ਪ੍ਰਦੇਸ਼ ਜਿਲੇ ਦੇ ਕਲਿਆਣਦੁਰਗਮ ਸ਼ਹਿਰ ਵਿਚ ਮਾਚਿਸ ਦੀ ਤਿੱਲੀ ਸੁੱਟਦਿਆਂ ਹੀ ਦੁਕਾਨ ਦੇ ਬਾਹਰ ਅੱਗ ਲੱਗਣ ਦਾ ਕਾਰਨ ਸਿਰਫ਼ ਬੀੜੀ ਪੀਣ ਵਾਲੇ ਮਾਚਿਸ ਦੀ ਤਿੱਲੀ ਬਿਨਾਂ ਬੁਝਾਏ ਹੀ ਸੜਕ ਤੇ ਸੁੱਟਣਾ ਹੀ ਨਹੀਂ ਬਲਕਿ ਸੜਕ ਤੇ ਡਿੱਗਿਆ ਪੈਟਰੋਲ ਵੀ ਹੈ, ਜਿਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਬਸ ਦੇਖਣ ਤੇ ਇੰਝ ਲੱਗਦਾ ਸੀ ਕਿ ਸੜਕ ਗਿੱਲੀ ਹੈ। ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਦੇ ਚਲਦਿਆਂ ਕਾਰ ਨੂੰ ਵੀ ਅੱਗ ਲੱਗੀ ਗਈ ਤੇ ਇਹ ਅੱਗ ਦੁਕਾਨ ਤੱਕ ਫੈਲ ਗਈ।

Leave a Comment

Your email address will not be published. Required fields are marked *

Scroll to Top