ਬੇਜ਼ੁਬਾਨ ਕੁੱਤੇ ਲਈ ਰਤਨ ਟਾਟਾ ਨੇਕੀਤੀ ਖੂਨ ਦੀ ਮੰਗ
ਨਵੀਂ ਦਿੱਲੀ : ਭਾਰਤ ਦੇਸ਼ ਦੇ ਉਘੇ ਸਨਅਤਕਾਰ ਰਤਨ ਟਾਟਾ ਨੇ 7 ਮਹੀਨਿਆਂ ਦੇ ਬੇਜੁਬਾਨ ਜਾਨਵਰ ਕੁੱਤੇ ਲਈ ਲੋਕਾਂ ਤੋਂ ਅੱਗੇ ਆ ਕੇ ਖੂਨਦਾਨ ਕੀਤੇ ਜਾਣ ਦੀ ਮੰਗ ਕੀਤੀ ਹੈ। ਕਿਉਂਕਿ ਇਹ ਬੇਜ਼ੁਬਨ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ। ਦੱਸਣਯੋਗ ਹੈ ਕਿ ਰਤਨ ਟਾਟਾ ਦਾ ਜਾਨਵਰਾਂ ਪ੍ਰਤੀ ਪਿਆਰ ਸਭ ਦੇ ਸਾਹਮਣੇ ਹੈ।