ਬੀ. ਐਸ. ਐਫ. ਅਫਸਰ ਦੀ ਹੋਈ ਗੁਜਰਾਤ ਗਸ਼ਤ ਦੌਰਾਨ ਗਰਮੀ ਕਾਰਨ ਮੌਤ

ਬੀ. ਐਸ. ਐਫ. ਅਫਸਰ ਦੀ ਹੋਈ ਗੁਜਰਾਤ ਗਸ਼ਤ ਦੌਰਾਨ ਗਰਮੀ ਕਾਰਨ ਮੌਤ
ਅਹਿਮਦਾਬਾਦ, 20 ਜੁਲਾਈ : ਬਾਰਡਰ ਸਕਿਓਰਿਟੀ ਫੋਰਸੋ ਦੇ ਅਫ਼ਸਰ ਅਤੇ ਇਕ ਜਵਾਨ ਦੀ ਹਰਾਮੀ ਨਾਲਾ ਖੇਤਰ ਵਿਚ ਗਸ਼ਤ ਦੌਰਾਨ ਗਰਮੀ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਸਿਸਟੈਂਟ ਕਮਾਂਡੈਂਟ ਵਿਸ਼ਵਾਦਿਓ ਅਤੇ ਹੈੱਡ ਕਾਂਸਟੇਬਲ ਦਿਆਲ ਰਾਮ ਗਸ਼ਤ ਦੌਰਾਨ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਕੇ ਡਿੱਗ ਗਏ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭੁਜ ਵਿੱਚ ਇੱਕ ਸਿਹਤ ਕੇਂਦਰ ਵਿੱਚ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ।

Leave a Comment

Your email address will not be published. Required fields are marked *

Scroll to Top