ਬਰੈਂਪਟਨ ’ਚ ਮੰਦਿਰ ਹਮਲੇ ’ਚ ਭਾਗ ਲੈਣ ਵਾਲਾ ਪੀਲ ਪੁਲਿਸ ਦਾ ਅਫਸਰ ਸਸਪੈਂਡ

ਬਰੈਂਪਟਨ ’ਚ ਮੰਦਿਰ ਹਮਲੇ ’ਚ ਭਾਗ ਲੈਣ ਵਾਲਾ ਪੀਲ ਪੁਲਿਸ ਦਾ ਅਫਸਰ ਸਸਪੈਂਡ
ਓਟਵਾ : ਬਰੈਂਪਟਨ ਹਿੰਦੂ ਸਭਾ ਮੰਦਿਰ ਵਿਚ ਹਿੰਸਾ ਵਿਚ ਭਾਗ ਲੈਣ ਵਾਲੇ ਪੀਲ ਰੀਜਨਲ ਪੁਲਿਸ ਦੇ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ । ਇਸ ਅਫਸਰ ਦੀ ਪਛਾਣ ਹਰਿੰਦਰ ਸੋਹੀ ਵਜੋਂ ਹੋਈ ਹੈ ਜੋ 18 ਸਾਲਾਂ ਤੋਂ ਕੰਮ ਕਰ ਰਿਹਾ ਹੈ ।

Leave a Comment

Your email address will not be published. Required fields are marked *

Scroll to Top