ਫਰੀਦਾਬਾਦ ਵਿੱਚ ਦੋ ਵਾਰ ਆਇਆ ਭੂਚਾਲ

ਫਰੀਦਾਬਾਦ ਵਿੱਚ ਦੋ ਵਾਰ ਆਇਆ ਭੂਚਾਲ
ਨਵੀਂ ਦਿੱਲੀ: ਵੀਰਵਾਰ ਸਵੇਰੇ ਦਿੱਲੀ ਦੇ ਨੇੜੇ ਫਰੀਦਾਬਾਦ ਵਿੱਚ ਦੋ ਵਾਰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇੱਕ ਘੰਟੇ ਵਿੱਚ ਦੋ ਵਾਰ ਆਏ ਭੂਚਾਲ ਕਾਰਨ ਲੋਕ ਡਰ ਗਏ। ਦੋਵੇਂ ਵਾਰ ਇੱਕੋ ਜਿਹੀ ਤੀਬਰਤਾ ਦੇ ਭੂਚਾਲ ਆਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 2.4 ਮਾਪੀ ਗਈ। ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

Leave a Comment

Your email address will not be published. Required fields are marked *

Scroll to Top