ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣ ਹੁਣ 13 ਦੀ ਥਾਂ ਹੋਣਗੀਆਂ 20 ਨੂੰ

ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣ ਹੁਣ 13 ਦੀ ਥਾਂ ਹੋਣਗੀਆਂ 20 ਨੂੰ
ਚੰਡੀਗੜ੍ਹ : ਚੋਣ ਕਮਿਸ਼ਨ ਨੇ ਪੰਜਾਬ ਵਿੱਚ ਚਾਰ ਥਾਵਾਂ ਤੇ ਹੋਣ ਵਾਲਅੀਆਂ ਜਿਮਨੀ ਚੋਣਾਂ ਦੀ ਤਰੀਕ 13 ਨਵੰਬਰ ਤੋਂ ਬਦਲ ਕੇ 20 ਨਵੰਬਰ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਕਈ ਤਿਉਹਾਰਾਂ ਕਾਰਨ ਕੇਰਲ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ 13 ਨਵੰਬਰ ਤੋਂ 20 ਨਵੰਬਰ ਨੂੰ ਮੁਲਤਵੀ ਕਰ ਦਿੱਤੀਆਂ ਗਈਆਂ ਹਨ ।

Leave a Comment

Your email address will not be published. Required fields are marked *

Scroll to Top