ਨਾਗਪੁਰ ਵਿਚ ਪੁੱਤਰ ਨੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ

ਨਾਗਪੁਰ ਵਿਚ ਪੁੱਤਰ ਨੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ
ਨਾਗਪੁਰ : ਭਾਰਤ ਦੇਸ਼ ਦੇ ਨਾਗਪੁਰ ਵਿਖੇ ਇਕ 33 ਸਾਲਾ ਪੁੱਤ ਨੇ ਆਪਣੇ 62 ਸਾਲਾ ਪਿਤਾ ਵੱਲੋਂ ਪੈਰਾਂ ਦੀ ਮਾਲਿਸ਼ ਕਰਨ ਤੋਂ ਇਨਕਾਰ ਕਰਨ ਤੋਂ ਨਾਰਾਜ਼ ਹੋ ਕੇ ਉਨ੍ਹਾਂ ਦੇ ਘਰ ਵਿੱਚ ਕਥਿਤ ਤੌਰ ’ਤੇ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।ਦੱਸਣਯੋਗ ਹੈ ਕਿ ਨਾਗਪੁਰ ਵਿਚ ਅਜਿਹੀ ਘਟਨਾ ਵਾਪਰਨ ਨਾਲ ਹਰੇਕ ਦੇ ਮੂੰਹ ਤੇ ਗੱਲਾਂ ਦਾ ਅੰਬਾਰ ਲੱਗਿਆ ਹੋਇਆ ਹੈ ਕਿ ਇਹ ਕਿਹੜੀ ਗੱਲ ਹੋ ਗਈ ਕਿ ਜਿਸ ਨਾਲ ਕੁੱਟਣਾ ਹੀ ਪੈ ਜਾਵੇ ਤੇ ਕੁੱਟ ਕੁੱਟ ਕੇ ਮੌਤ ਦੇ ਘਾਟ ਹੀ ਉਤਾਰਨਾ ਪੈ ਜਾਵੇ ।

Leave a Comment

Your email address will not be published. Required fields are marked *

Scroll to Top