ਦਿੱਲੀ ਨੂੰ ਪਾਣੀ ਦਿਵਾਉਣ ਲਈ ਜਲ ਮੰਤਰੀ ਆਤਿਸ਼ੀ ਨੇ ਕੀਤਾ ਅਣਮਿਥੇ ਸਮੇਂ ਲਈ `ਜਲ ਸੱਤਿਆਗ੍ਰਹਿ` ਸ਼ੁਰੂ

ਦਿੱਲੀ ਨੂੰ ਪਾਣੀ ਦਿਵਾਉਣ ਲਈ ਜਲ ਮੰਤਰੀ ਆਤਿਸ਼ੀ ਨੇ ਕੀਤਾ ਅਣਮਿਥੇ ਸਮੇਂ ਲਈ `ਜਲ
ਸੱਤਿਆਗ੍ਰਹਿ` ਸ਼ੁਰੂ
ਨਵੀਂ ਦਿੱਲੀ : ਹਰਿਆਣਾ ਤੋਂ ਦਿੱਲੀ ਨੂੰ ਉਸਦਾ ਬਣਦਾ ਹੱਕ ਦਿਵਾਉਣ ਲਈ ਜਲ ਮੰਤਰੀ ਆਤਿਸ਼ੀ ਸ਼ੁੱਕਰਵਾਰ ਨੂੰ ਜੰਗਪੁਰਾ ਵਿਧਾਨ ਸਭਾ ਦੇ ਭੋਗਲ `ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨ ਜਾ ਰਹੇ ਹਨ।

Leave a Comment

Your email address will not be published. Required fields are marked *

Scroll to Top