ਥਾਰ ਗੱਡੀ ਦੀ ਫੇਟ ਵੱਜਣ ਕਾਰਨ ਟੈਂਪੂ ਸਰਹਿੰਦ ਨਹਿਰ `ਚ ਡਿੱਗਿਆ
ਰੂਪਨਗਰ: ਨਗਰ ਕੌਸਲ ਦਫ਼ਤਰ ਦੇ ਨਜ਼ਦੀਕ ਇੱਕ ਥਾਰ ਗੱਡੀ ਦੀ ਫੇਟ ਵੱਜਣ ਕਾਰਨ ਇੱਕ ਟੈਂਪੂ ਸਰਹਿੰਦ ਨਹਿਰ `ਚ ਡਿੱਗ ਗਿਆ ਹੈ। ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਟੈਂਪੂ ਵਿਚ ਸਵਾਰੀਆਂ ਵੀ ਸਨ।