ਜੇਕਰ ਪ੍ਰਿਯੰਕਾ ਵਾਰਾਨਸੀ ਤੋ ਚੋਣ ਲੜਦੀ ਤਾਂ ਮੋਦੀ ਤਿੰਨ ਲੱਖ ਵੋਟਾਂ ਨਾਲ ਹਾਰਦੇ : ਰਾਹੁਲ

ਜੇਕਰ ਪ੍ਰਿਯੰਕਾ ਵਾਰਾਨਸੀ ਤੋ ਚੋਣ ਲੜਦੀ ਤਾਂ ਮੋਦੀ ਤਿੰਨ ਲੱਖ ਵੋਟਾਂ ਨਾਲ ਹਾਰਦੇ : ਰਾਹੁਲ
ਦਿਲੀ : ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੇਕਰ ਪ੍ਰਿਅੰਕਾ ਗਾਂਧੀ ਵਾਰਾਣਸੀ ਤੋਂ ਚੋਣ ਲੜਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ-ਤਿੰਨ ਲੱਖ ਵੋਟਾਂ ਨਾਲ ਚੋਣ ਹਾਰ ਜਾਂਦੇ। ਰਾਏਬਰੇਲੀ ਸੀਟ ਤੋਂ ਚੋਣ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਰਾਏਬਰੇਲੀ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਉੱਥੇ ਗਏ ਸਨ। ਇਸ ਦੌਰਾਨ ਧੰਨਵਾਦ ਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ।

Leave a Comment

Your email address will not be published. Required fields are marked *

Scroll to Top