ਜਿਮਨੀ ਚੋਣਾਂ ਵਾਲੇ ਚਾਰ ਜਿ਼ਲਿਆਂ ਦੇ ਪੰਚਾਂ ਸਰਪੰਚਾਂ ਨੂੰ ਚੁਕਾਈ ਜਾਵੇਗੀ 3 ਦਸੰਬਰ ਨੂੰ ਸਹੂੰ

ਜਿਮਨੀ ਚੋਣਾਂ ਵਾਲੇ ਚਾਰ ਜਿ਼ਲਿਆਂ ਦੇ ਪੰਚਾਂ ਸਰਪੰਚਾਂ ਨੂੰ ਚੁਕਾਈ ਜਾਵੇਗੀ 3 ਦਸੰਬਰ ਨੂੰ ਸਹੂੰ
ਚੰਡੀਗੜ੍ਹ : ਪੰਜਾਬ ਦੇ ਪੰਚਾਂ ਤੇ ਸਰਪੰਚਾਂ ਨੂੰ 3 ਦਸੰਬਰ ਨੂੰ ਸਹੁੰ ਚੁਕਾਈ ਜਾਵੇਗੀ, ਜਿਸ ਦੀ ਬਕਾਇਦਾ ਇਕ ਸੂਚੀ ਵੀ ਜਾਰੀ ਕੀਤੀ ਗਈ ਹੈ। ਗ੍ਰਾਮ ਪੰਚਾਇਤ ਦੇ ਨਵੇਂ ਚੁਣੇ ਪੰਚਾਂ ਤੇ ਸਰਪੰਚਾਂ ਦਾ ਜਿ਼ਲ੍ਹਾ ਪੱਧਰੀ ਸਮਾਗਮ ਹੈ । ਪੰਜਾਬ ਤੇ 19 ਜਿਲ੍ਹਿਆਂ ਦੀਆਂ ਗ੍ਰਾਮ ਪੰਚਾਇਤਾਂ ਨੇ 15 ਅਕਤੂਬਰ 2024 ਨੂੰ ਚੁਣੇ ਗਏ ਸਰਪੰਚਾਂ ਨੂੰ ਮਿਆਤੀ 8 ਨਵੰਬਰ 2024 ਨੂੰ ਸਹੁੰ ਚੁਕਵਾਈ ਗਈ ਸੀ । ਇਨ੍ਹਾਂ ਹੀ ਜਿ਼ਲਿਆਂ ਦੇ ਪੰਚਾਂ ਨੂੰ 19 ਨਵੰਬਰ 2024 ਨੂੰ ਜਿਲ੍ਹਾ ਪੱਧਰ ਉੱਤੇ ਸਹੁੰ ਚੁਕਵਾਈ ਜਾ ਚੁੱਕੀ ਹੈ। ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਜਿੱਥੇ ਜ਼ਿਮਨੀ ਚੋਣਾਂ ਹੋਈਆਂ ਸਨ ਉੱਥੋਂ ਦੇ ਸਰਪੰਚਾਂ ਤੇ ਪੰਚਾਂ ਨੂੰ 3 ਦਸੰਬਰ ਨੂੰ ਸਹੁੰ ਚੁਕਾਈ ਜਾਣੀ ਹੈ ।

Leave a Comment

Your email address will not be published. Required fields are marked *

Scroll to Top