ਜਾਨ ਦੇ ਖਤਰੇ ਦੇ ਚਲਦਿਆਂ ਅਬੂ ਸਲੇਮ ਨੇ ਦਿੱਤੀ ਬੰਬਈ ਹਾਈਕੋਰਟ ਨੂੰ ਟ੍ਰਾਂਸਫਰ ਕਰਨ ਦੀ ਅਰਜ਼ੀ ਹੋਈ ਖਾਰਜ

ਜਾਨ ਦੇ ਖਤਰੇ ਦੇ ਚਲਦਿਆਂ ਅਬੂ ਸਲੇਮ ਨੇ ਦਿੱਤੀ ਬੰਬਈ ਹਾਈਕੋਰਟ ਨੂੰ ਟ੍ਰਾਂਸਫਰ ਕਰਨ ਦੀ ਅਰਜ਼ੀ ਹੋਈ ਖਾਰਜ
ਮੁੰਬਈ, 4 ਜੁਲਾਈ : ਆਪਣੀ ਜਾਨ ਦਾ ਖਤਰਾ ਮਹਿਸੂਸ ਕਰਦਿਆਂ ਗੈਂਗਸਟਰ ਅਬੂ ਸਲੇਮ ਵਿਸ਼ੇਸ਼ ਅਦਾਲਤ `ਚ ਇਕ ਪਟੀਸ਼ਨ ਦਾਇਰ ਕੀਤੀ ਹੈ ਕਿ ਉਸਨੂੰ ਨਵੀ ਮੁੰਬਈ ਦੀ ਤਲੋਜਾ ਜੇਲ੍ਹ ਤੋਂ ਨਾਸਿਕ ਸੈਂਟਰਲ ਜੇਲ੍ਹ ’ਚ ਟਰਾਂਸਫਰ ਕਰ ਦਿੱਤਾ ਜਾਵੇ ਨੂੰ ਖਾਰਜ ਕਰ ਦਿੱਤਾ ਗਿਆ ਸੀ ਨੂੰ ਅਬੂ ਸਲੇਮ ਨੇ ਚੁਣੌਤੀ ਦਿੰਦਿਆਂ ਬੰਬਈ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ।ਅਬੂ ਸਲੇਮ ਨਵੀ ਮੁੰਬਈ ਦੀ ਤਲੋਜਾ ਜੇਲ੍ਹ `ਚ 1993 ਦੇ ਮੁੰਬਈ ਲੜੀਵਾਰ ਧਮਾਕੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

Leave a Comment

Your email address will not be published. Required fields are marked *

Scroll to Top