ਜਾਅਲੀ ਐਲ. ਪੀ. ਜੀ. ਖਾਤਿਆਂ ਨੂੰ ਬੰਦ ਕਰਨ ਲਈ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਈ-ਕੇ. ਵਾਈ. ਸੀ. ਸ਼ੁਰੂ

ਜਾਅਲੀ ਐਲ. ਪੀ. ਜੀ. ਖਾਤਿਆਂ ਨੂੰ ਬੰਦ ਕਰਨ ਲਈ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਈ-ਕੇ. ਵਾਈ. ਸੀ. ਸ਼ੁਰੂ
ਨਵੀਂ ਦਿੱਲੀ, 9 ਜੁਲਾਈ : ਜਾਅਲੀ ਐਲ. ਪੀ. ਜੀ. ਖਾਤਿਆਂ ਨੂੰ ਬੰਦ ਕਰਨ ਦੇ ਚਲਦਿਆਂ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਈ-ਕੇ. ਵਾਈ. ਸੀ. ਸ਼ੁਰੂ ਕੀਤੀ ਗਈ ਹੈ।ਦੱਸਣਯੋਗ ਹੈ ਕਿ ਉਕਤ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦਾ ਮੁੱਖ ਕਾਰਨ ਜਾਅਲੀ ਕੁਨੈਕਸ਼ਨਾਂ ਜ਼ਰੀਏ ਗੈਸ ਸਿਲੰਡਰ ਲੈਣ ਦੇ ਸਿਸਟਮ ਨੂੰ ਬੰਦ ਕਰਨਾ ਹੈ। ਇਥੇ ਹੀ ਬਸ ਨਹੀਂ ਜਾਅਲੀ ਕੁਨੈਕਸ਼ਨਾਂ ਰਾਹੀਂ ਗੈਸ ਸਿਲੰਡਰ ਲੈਣ ਵਾਲਿਆਂ ਵਲੋਂ ਸਿਲੰਡਰ ਅੱਗੇ ਵਪਾਰੀਆਂ ਨੂੰ ਦੇ ਦਿੱਤਾ ਜਾਂਦਾ ਹੈ।

Leave a Comment

Your email address will not be published. Required fields are marked *

Scroll to Top