ਫ਼ੋਟੋ ਕੈਪਸ਼ਨ : ਜ਼ਿਲਾ ਪੁਲਿਸ ਮੁਖੀ ਸੰਗਰੂਰ ਸ਼੍ਰੀ ਸਰਤਾਜ ਸਿੰਘ ਚਾਹਲ ਟਰੈਫਿਕ ਪੁਲਿਸ ਜ਼ਿਲ੍ਹਾ ਸੰਗਰੂਰ ਦੇ ਇੰਚਾਰਜ ਸਬ ਇੰਸਪੈਕਟਰ ਪਵਨ ਕੁਮਾਰ ਨੂੰ ਵਧੀਆ ਡਿਊਟੀ ਸੇਵਾਵਾਂ ਲਈ ਡੀਜੀਪੀ ਡਿਸਕ ਨਾਲ ਸਨਮਾਨਿਤ ਕਰਦੇ ਹੋਏ। ਉਨ੍ਹਾਂ ਨਾਲ ਐਸ ਪੀ (ਪੀ ਬੀ ਆਈ) ਨਵਰੀਤ ਸਿੰਘ ਵਿਰਕ ਅਤੇ ਐਸ ਪੀ (ਹੈੱਡ ਕੁਆਰਟਰ) ਰਾਜੇਸ਼ ਕੁਮਾਰ ਵੀ ਹਨ।