ਕਲਕੱਤਾ ਵਿਖੇ ਆਇਲ ਫੈਕਟਰੀ ਵਿਚ ਲੱਗੀ ਭਿਆਨਕ ਅੱਗ
ਕਲਕੱਤਾ : ਭਾਰਤ ਦੇਸ਼ ਦੀ ਕਲਕੱਤਾ ਵਿਖੇ ਅੱਜ ਇਕ ਆਇਲ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਜਿਆਦਾ ਭਿਆਨਕ ਸੀ ਕਿ ਅੱਗ ਨਾਲ ਪੈਦਾ ਹੋਈਆਂ ਲਪਟਾਂ ਨਾਲ ਉਨ੍ਹਾਂ ਵਿਚੋਂ ਨਿਕਲ ਰਿਹਾ ਧੂੰਆਂ ਇਕਦਮ ਕਾਲਾ ਸੀ ਜੋ ਅਸਮਾਨ ਵੱਲ ਨੂੰ ਅੱਗ ਲੱਗਣ ਤੋਂ ਬਾਅਦ ਕਈ ਘੰਟਿਆਂ ਤੱਕ ਇਸੇ ਤਰ੍ਹਾਂ ਨਿਕਲਦਾ ਰਿਹਾ।