ਆਰ ਜੀ ਕਾਰ ਮੈਡੀਕਲ ਕਾਲਜ ’ਚ ਭੰਨ ਤੋੜ ਲਈ 18 ਸ਼ਰਾਰਤੀ ਅਨਸਰ ਗ੍ਰਿਫਤਾਰ

ਆਰ ਜੀ ਕਾਰ ਮੈਡੀਕਲ ਕਾਲਜ ’ਚ ਭੰਨ ਤੋੜ ਲਈ 18 ਸ਼ਰਾਰਤੀ ਅਨਸਰ ਗ੍ਰਿਫਤਾਰ
ਕੋਲਕਾਤਾ : ਕੋਲਕਾਤਾ ਵਿਖੇ ਬਣੇ ਆਰ ਜੀ ਕਾਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਭੰਨ ਤੋੜ ਤੋਂ ਬਾਅਦ ਹੁਣ ਕੋਲਕਾਤਾ ਪੁਲਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਹਸਪਤਾਲ ਵਿਚ ਭੰਨ ਤੋੜ ਦੇ ਮਾਮਲੇ ਵਿਚ 16 ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਹੈ।ਦੱਸਣਯੋਗ ਹੈ ਕਿ ਉਕਤ ਹਸਪਤਾਲ ਵਿਚ ਸਿਖਿਆਰਥੀ ਮਹਿਲਾ ਡਾਕਟਰ ਦਾ ਰੇਪ ਤੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹਰ ਕਿਸੇ ਅੰਦਰ ਇਸ ਘਟਨਾ ਦੇ ਚਲਦਿਆਂ ਵੱਡੇ ਪੱਧਰ ਤੇ ਰੋਸ ਸੀ।

Leave a Comment

Your email address will not be published. Required fields are marked *

Scroll to Top