ਆਰਪੀਐਫ ਜਵਾਨਾਂ ਦੀਆਂ ਮਿਲੀਆਂ ਲਾਸ਼ਾਂ
ਗਾਜ਼ੀਪੁਰ : ਗਾਜ਼ੀਪੁਰ ਵਿੱਚ ਆਰਪੀਐਫ ਜਵਾਨ ਜਾਵੇਦ ਖਾਨ ਅਤੇ ਪ੍ਰਮੋਦ ਕੁਮਾਰ ਦੀਆਂ ਲਾਸ਼ਾਂ ਝਾੜੀਆਂ ਵਿੱਚ ਪਈਆਂ ਮਿਲੀਆਂ ਹਨ। ਦੋਹਾਂ ਦੇ ਸਰੀਰਾਂ ‘ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਇੱਕ ਦੀ ਲਾਸ਼ ਨਗਨ ਸੀ। ਦੂਜੇ ਦੇ ਅੱਧੇ ਸਰੀਰ ‘ਤੇ ਕੱਪੜੇ ਸਨ। ਇਹ ਦੋਵੇਂ ਗੁਹਾਟੀ ਐਕਸਪ੍ਰੈਸ ਰਾਹੀਂ ਮੋਕਾਮਾ ਤੋਂ ਦਿੱਲੀ ਲਈ ਰਵਾਨਾ ਹੋਏ ਸਨ।