ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਕੀਤਾ ਜਾ ਸਕਦੈ ਹੈ ਈ. ਵੀ. ਐਮ. ਨੂੰ ਹੈਕ : ਐਲਨ ਮਸਕ

ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਕੀਤਾ ਜਾ ਸਕਦੈ ਹੈ ਈ. ਵੀ. ਐਮ. ਨੂੰ ਹੈਕ : ਐਲਨ ਮਸਕ
ਨਿਊ ਦਿੱਲੀ : ਆਰਟੀਫਿਕਸ਼ੀਅਲ ਇੰਟੈਲੀਜੈਂਸ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਹੈਕ ਕਰਨ ਦਾ ਦਾਅਵਾ ਕਰਨ ਵਾਲੇ ਐਲਨ ਮਸਕ ਨੇ ਕਿਹਾ ਕਿ ਇਸ ਨੂੰ ਖਤਮ ਕਰਨ ਦੀ ਲੋੜ ਹੈ। ਐਲਨ ਮਸਕ ਨੇ ਇਸ ਸਭ ਦੇ ਚਲਦਿਆਂ ਅਮਰੀਕ ਚੋਣਾਂ ਵਿਚ ਈ. ਵੀ. ਐਮ. ਨੂੰ ਹਟਾਉਣ ਦੀ ਮੰਗ ਵੀ ਕੀਤੀ ਹੈ। ਦੱਸਣਯੋਗ ਹੈ ਕਿ ਐਲਨ ਮਸਕ ਸੰਸਾਰ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇਕ ਹਨ ਤੇ ਅੰਤਰਿਕਸ਼ ਵਿਚ ਛਾ ਜਾਣ ਦੀ ਲੱਗੀ ਹੋੜ ਵਿਚ ਆਪਣੀ ਸਪੇਸ ਐਕਸ ਕੰਪਨੀ ਰਾਹੀਂ ਮੰਗਲ ਗ੍ਰਹਿ ਵਿਖੇ ਦੁਨੀਆਂ ਵਸਾਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਵੀ ਹਨ।

Leave a Comment

Your email address will not be published. Required fields are marked *

Scroll to Top