ਆਈਪੀਐਸ ਹਰਚਰਨ ਭੁੱਲਰ ਨੂੰ ਐਮਐਸ ਛੀਨਾ ਦੀ ਥਾਂ ਡੀਆਈਜੀ ਪਟਿਆਲਾ ਰੇਂਜ ਲਾਇਆ
ਚੰਡੀਗੜ੍ਹ, 31 ਦਸੰਬਰ 2023- ਸੀਨੀਅਰ ਆਈਪੀਐਸ ਅਫ਼ਸਰ ਹਰਚਰਨ ਭੁੱਲਰ ਨੂੰ ਐਮ ਐਸ ਛੀਨਾ ਦੀ ਥਾਂ ਤੇ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਲਾਇਆ ਗਿਆ ਹੈ।