ਅਰਵਿੰਦ ਕੇਜਰੀਵਾਲ ਹੀ ਇਸ ਕੇਸ ਵਿਚ ਸਾਜਿਸ਼ ਦੇ ਮੁਖੀਆ: ਈ ਡੀ

ਅਰਵਿੰਦ ਕੇਜਰੀਵਾਲ ਹੀ ਇਸ ਕੇਸ ਵਿਚ ਸਾਜਿਸ਼ ਦੇ ਮੁਖੀਆ: ਈ ਡੀ
ਨਵੀਂ ਦਿੱਲੀ, 11 ਜੁਲਾਈ : ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਅਦਾਲਤ ਵਿਚ ਸੱਤਵੀਂ ਸਪਲੀਮੈਂਟਰੀ ਚਾਰਜਸ਼ੀਟ ਪੇਸ ਕਰਦਿਆਂ ਸਪੱਸ਼ਟ ਆਖਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਇਸ ਕੇਸ ਵਿਚ ਸਾਜਿਸ਼ ਦੇ ਮੁਖੀਆ ਹਨ ਅਤੇ ਘੁਟਾਲੇ ਤੋਂ ਮਿਲੇ ਪੈਸਿਆਂ ਨੂੰ ਆਮ ਆਦਮੀ ਪਾਰਟੀ ’ਤੇ ਖਰਚ ਕੀਤਾ ਗਿਆ ਹੈ।

Leave a Comment

Your email address will not be published. Required fields are marked *

Scroll to Top