ਅਕਾਲੀ ਉਮੀਦਵਾਰ ਨੇ ਕੀਤੀ ਆਮ ਆਦਮੀ ਪਾਰਟੀ ਜੁਆਇਨ
ਜਲੰਧਰ : ਸ਼ੋ੍ਰਮਣੀ ਅਕਾਲੀ ਦਲ ਦੀ ਜਲੰਧਰ ਜਿਮਨੀ ਚੋਣ ਲਈ ਖੜੀ ਉਮੀਦਵਾਰ ਸੁਰਜੀਤ ਕੌਰ ਨੇ ਅੱਜ ਦੁਪਹਿਰ ਵੇਲੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪਣੇ ਹਮਾਇਤੀਆਂ ਸਮੇਤ ਆਮ ਆਦਮੀ ਪਾਰਟੀ ਹੀ ਜੁਆਇਨ ਕਰ ਲਈ ਹੈ। ਜਿਸ ਨਾਲ ਅਕਾਲੀ ਦਲ ਦੇ ਹਾਰ ਦੇ ਤਾਬੂਤ ਵਿਚ ਇਕ ਹੋਰ ਕਿਲ ਗੱਢੀ ਜਾ ਚੁੱਕੀ ਹੈ।