ਅਕਾਲੀ ਆਗੂ ਵਿੰਦਾ ਗਰੋਵਰ ਵਲੋਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਆਮਦ ਮੌਕੇ ਕੀਤਾ ਵਿਸ਼ੇਸ਼ ਸਨਮਾਨ

ਪਟਿਆਲਾ  – ਪਟਿਆਲਾ ਦੇ ਫੈਕਟਰੀ ਏਰੀਆ ਪੈਸੀਫਿਕ ਰਿਜ਼ੋਟ ਸਥਿਤ ਸ੍ਰ.ਸੁਰਜੀਤ ਸਿੰਘ ਰੱਖੜਾ ਤੇ ਪੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਰਹਿਨੁਮਾਈ ਹੇਠ ਅਤੇ ਜਿਲਾ ਪ੍ਰਧਾਨ ਸ੍ਰ.ਰਣਧੀਰ ਸਿੰਘ ਰੱਖੜਾ ਦੀ ਅਗਵਾਈ ਹੇਠ ਹੋਈ ਸ਼੍ਰੋਮਣੀ ਅਕਾਲੀ ਦਲ ਪੂਨਰ ਸੁਰਜੀਤ ਦੀ ਪਹਿਲੀ ਜਿਲਾ ਪਟਿਆਲਾ ਦੀ ਮੀਟਿੰਗ ਦੌਰਾਨ ਪਹੁੰਚੇ ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਆਗੂ ਸ੍ਰ. ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਸਮੁੱਚੀ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਸ਼ਹਿਰੀ ਇਕਾਈ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਦੌਰਾਨ ਸ੍ਰ.ਮਹਿੰਦਰਪਾਲ ਸਿੰਘ ਸੋਢੀ,ਗੁਰਵਿੰਦਰ ਸਿੰਘ ਸ਼ਕਤੀਮਾਨ,ਐਡਵੋਕੇਟ ਸੁਖਮਿੰਦਰ ਸਿੰਘ ਬੋਬੀ,ਸਤਿੰਦਰ ਸਿੰਘ ਸ਼ੱਕੂ ਗਰੋਵਰ,ਮਨਮੋਹਨ ਸਿੰਘ ਕੁੱਕੂ,ਜਸਵਿੰਦਰਪਾਲ ਸਿੰਘ ਚੱਢਾ,ਸੁਖਬੀਰ ਸਿੰਘ ਅਬਲੋਵਾਲ,ਜਸਵਿੰਦਰ ਸਿੰਘ ਚੀਮਾ,ਪ੍ਰੀਤਮ ਸਿੰਘ,ਸ਼ਮਸ਼ੇਰ ਸਿੰਘ ,ਚੰਦਰਭਾਨ ਗਾਬਾ, ਮਨਸਿਮਰ ਸਿੰਘ,ਹਰਮਨਜੋਤ ਸਿੰਘ,ਨਵਦੀਪ ਸਿੰਘ ਬੱਬਲੂ, ਸੁਰਿੰਦਰ ਸਿੰਘ,ਪ੍ਰਹਿਲਾਦ ਕੁਮਾਰ,ਸੁਖਦੇਵ ਸਿੰਘ,ਸਾਹਿਬ ਸਿੰਘ,ਜਗਜੀਤ ਸਿੰਘ ਸੋਨੂੰ,ਮੁਕੇਸ਼ ਕੁਮਾਰ,ਰੋਹਿਤ,ਲਖਵਿੰਦਰ ਸਿੰਘ ਆਦਿ ਤੋਂ ਇਲਾਵਾ ਸ਼ਹਿਰ ਦੇ ਕਈ ਸਰਕਲ ਡੈਲੀਗੇਟਸ ਤੋਂ ਹੋਰ ਪਾਰਟੀ ਵਰਕਰਾ ਨੇ ਹਾਜ਼ਰੀ ਲਗਵਾਈ ।
Scroll to Top