ਸੰਗਰੂਰ ਵਿਖੇ ਕੀਤੀ ਗਈ 57.21% ਪੋਲਿੰਗ ਦਰਜ
ਸੰਗਰੂਰ : ਸੰਗਰੂਰ ਦੇ ਚੋਣ ਮੈਦਾਨ ਵਿੱਚ ਸ਼ਾਮ 5 ਵਜੇ ਤਕ 57.21% ਪੋਲਿੰਗ ਦਰਜ ਕੀਤੀ ਗਈ ਸੀ। ਲੋਕ ਸਭਾ ਹਲਕਾ ਸੰਗਰੂਰ ਦੇ ਚੋਣ ਮੈਦਾਨ ‘ਚ ਨਿੱਤਰੇ 23 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ‘ਚ ਬੰਦ ਹੋ ਗਈ ਹੈ, ਜਿਨਾ ਦੇ ਨਤੀਜੇ 4 ਜੂਨ ਨੂੰ ਆਉਣਗੇ।