ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ `ਚ ਮਰਨ ਦੀ ਨੀਯਤ ਨਾਲ ਵਿਅਕਤੀ ਨੇ ਮਾਰੀ ਛਾਲ

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ `ਚ ਮਰਨ ਦੀ ਨੀਯਤ ਨਾਲ ਵਿਅਕਤੀ ਨੇ ਮਾਰੀ ਛਾਲ
ਅੰਮ੍ਰਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਬਣੇ ਹਰਿਮੰਦਰ ਸਾਹਿਬ ਦੇ ਸਰੋਵਰ `ਚ ਇੱਕ ਵਿਅਕਤੀ ਵੱਲੋਂ ਜਾਣ ਬੁਝ ਕੇ ਛਾਲ ਮਾਰੀ ਗਈ। ਮਰਨ ਦੀ ਨੀਅਤ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਛਾਲ ਮਾਰੀ ਗਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਰਕੀ ਪੌੜੀ ਵਿਖੇ ਸਰੋਵਰ ਵਿੱਚ ਵਿਅਕਤੀ ਵੱਲੋਂ ਛਾਲ ਮਾਰੀ ਗਈ ਹੈ। ਵਿਅਕਤੀ ਨੂੰ ਐਸਜੀਪੀਸੀ ਦੇ ਮੁਲਾਜ਼ਮਾਂ ਨੇ ਸਰੋਵਰ ਵਿੱਚੋਂ ਬਾਹਰ ਕੱਢਿਆ। ਐਸਜੀਪੀਸੀ ਮੁਲਾਜ਼ਮਾਂ ਨੇ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕੀਤਾ ਹੈ। ਵਿਅਕਤੀ ਦਿਮਾਗੀ ਤੌਰ ਉੱਤੇ ਸਥਿਰ ਨਹੀਂ ਸੀ।

Leave a Comment

Your email address will not be published. Required fields are marked *

Scroll to Top