ਸੁਪਰੀਮ ਕੋਰਟ ਵਿਚ ਨੀਟ ਪ੍ਰੀਖਿਆ ਸਬੰਧੀ ਦਾਇਰ ਪਟੀਸ਼ਨਾਂ ‘ਤੇ ਸੁਣਵਾਈ 18 ਨੂੰ

ਸੁਪਰੀਮ ਕੋਰਟ ਵਿਚ ਨੀਟ ਪ੍ਰੀਖਿਆ ਸਬੰਧੀ ਦਾਇਰ ਪਟੀਸ਼ਨਾਂ ‘ਤੇ ਸੁਣਵਾਈ 18 ਨੂੰ
ਨਵੀਂ ਦਿੱਲੀ, 18 ਜੁਲਾਈ : ਭਾਰਤ ਦੀ ਸਰਵਉਚ ਮਾਨਯੋਗ ਸੁਪਰੀਮ ਕੋਰਟ ਵਲੋਂ ਨੀਟ ਪ੍ਰੀਖਿਆ ਮਾਮਲੇ ਨਾਲ ਸਬੰਧਤ ਦਾਇਰ ਕੀਤੀਆਂ ਪਟੀਸ਼ਨਾਂ ਤੇ ਦੇਸ਼ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦਾ ਬੈਂਚ 18 ਜੁਲਾਈ ਨੂੰ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ 15 ਜੁਲਾਈ ਸੁਣਵਾਈ ਵੀਰਵਾਰ ਲਈ ਮੁਲਤਵੀ ਕਰ ਦਿੱਤੀ ਗਈ ਸੀ ਕਿਉਂਕਿ ਕੋਰਟ ਵੱਲੋਂ ਨੋਟ ਕੀਤਾ ਗਿਆ ਸੀ ਕਿ ਕੇਸ ਦੀਆਂ ਕੁਝ ਧਿਰਾਂ ਨੂੰ ਕੇਂਦਰ ਅਤੇ ਐਨਟੀਏ ਦੁਆਰਾ ਦਾਇਰ ਹਲਫ਼ਨਾਮੇ ਪ੍ਰਾਪਤ ਨਹੀਂ ਹੋਏ ਹਨ ਅਤੇ ਉਨ੍ਹਾਂ ਨੂੰ ਬਹਿਸ ਤੋਂ ਪਹਿਲਾਂ ਆਪਣੇ ਜਵਾਬ ਤਿਆਰ ਕਰਨ ਦੀ ਲੋੜ ਹੈ।

Leave a Comment

Your email address will not be published. Required fields are marked *

Scroll to Top