ਸੀ. ਬੀ. ਆਈ ਨੇ ਕੀਤੀ ਨੀਟ ਮਾਮਲੇ ਵਿਚ ਹੋਈ ਬੇਨਿਯਮੀਆਂ ਵਿਚ ਕਾਰਵਾਈ ਕਰਦਿਆਂ ਐਫ. ਆਈ. ਆਰ. ਦਰਜ

ਸੀ. ਬੀ. ਆਈ ਨੇ ਕੀਤੀ ਨੀਟ ਮਾਮਲੇ ਵਿਚ ਹੋਈ ਬੇਨਿਯਮੀਆਂ ਵਿਚ ਕਾਰਵਾਈ ਕਰਦਿਆਂ ਐਫ. ਆਈ. ਆਰ. ਦਰਜ
ਦਿੱਲੀ : ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਮੰਨੇ ਜਾਣ ਵਾਲੇ ਭਾਰਤ ਦੇਸ਼ ਵਿਚ ਜਿਥੇ ਐਨ. ਡੀ. ਏ. ਸਰਕਾਰ ਨੇ ਆਪਣੀ ਸਰਕਾਰ ਬਣਾਈ ਸੀ ਕਿ ਨਾਲੋਂ ਨਾਲ ਨੀਟ 2024 ਪ੍ਰੀਖਿਆ ਵਿਚ ਪੇਪਰ ਲੀਕ ਮਾਮਲਾ ਇਕ ਵੱਡੇ ਘਟਨਾਕ੍ਰਮ ਦਾ ਰੂਪ ਧਾਰ ਗਿਆ।ਉਪਰੋਕਤ ਸਮੁੱਚੇ ਵਾਪਰੇ ਘਟਨਾਕ੍ਰਮ ਦੇ ਮੱਦੇਨਜ਼ਰ ਭਾਰਤ ਦੀ ਸਭ ਤੋਂ ਮੰਨੀ ਪ੍ਰਮੰਨੀ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਵਲੋਂ ਪਹਿਲੀ ਐਫ. ਆਈ. ਆਰ. ਦਰਜ ਕੀਤੀ ਗਈ ਹੈ।ਦੱਸਣਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਿਸ ਸਭ ਦੇ ਚਲਦਿਆਂ ਸੀ. ਬੀ. ਆਈ. ਨੇ ਵੀ ਇਸ ਮੁੱਦੇ ਦੀ ਤਹਿ ਤੱਕ ਜਾਣ ਲਈ ਕਮਰ ਕਸ ਲਈ ਹੈ।

Leave a Comment

Your email address will not be published. Required fields are marked *

Scroll to Top