ਵਿਨੇਸ਼ ਫੌਗਾਟ ਦਿੱਤਾ ਰੇਲਵੇ ਦੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ

ਵਿਨੇਸ਼ ਫੌਗਾਟ ਦਿੱਤਾ ਰੇਲਵੇ ਦੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ
ਚੰਡੀਗੜ੍ਹ : ਭਾਰਤੀ ਚੋਟੀ ਦੀ ਭਲਵਾਨ ਵਿਨੇਸ਼ ਫੌਗਾਟ ਨੇ ਆਪਣੀ ਰੇਲਵੇ ਦੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦਿੰਦੇ ਹੋਏ ਵਿਨੇਸ਼ ਨੇ ਕਿਹਾ ਕਿ ਮੈ ਧੰਨਵਾਦ ਕਰਦੀ ਹਾਂ ਸਰਕਾਰ ਦਾ ਜਿਨਾਂ ਨੇ ਮੈਨੂੰ ਰੇਲਵੇ ਵਿਚ ਸਰਕਾਰੀ ਨੌਕਰੀ ਦਿੱਤੀ ਸੀ।

Leave a Comment

Your email address will not be published. Required fields are marked *

Scroll to Top