ਵਿਧਾਇਕ ਪਠਾਣਮਾਜਰਾ ਦੇ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਬਣੇ

ਵਿਧਾਇਕ ਪਠਾਣਮਾਜਰਾ ਦੇ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਬਣੇ
ਪਾਰਟੀ ਦੇ ਆਗੂਆਂ ਤੇ ਵਲੰਟੀਅਰਾਂ ਵੱਲੋਂ ਦਿੱਤੀ ਜਾ ਰਹੀ ਹੈ ਵਧਾਈ
ਪਟਿਆਲਾ, 17 ਅਗਸਤ () – ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਿੰਡੀਕੇਟ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਮੌਕੇ ਵੱਖ ਆਗੂਆਂ ਅਤੇ ਵਿਧਾਇਕਾਂ ਵੱਲੋਂ ਵਿਧਾਇਕ ਪਠਾਣਮਾਜਰਾ ਨੂੰ ਫੋਨ ਕਰਕੇ ਵਧਾਈ ਦਿੱਤੀ ਗਈ
ਇਸ ਨਿਯੁਕਤੀ ਨਾਲ ਆਮ ਆਦਮੀ ਪਾਰਟੀ ਵਿੱਚ ਵੱਡੇ ਪੱਧਰ ‘ਤੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਜਿੱਥੇ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਹਲਕਾ ਸਨੌਰ ਦੀ ਕਮਾਨ ਸੰਭਾਲ ਰਹੇ ਹਨ, ਉੁਥੇ ਹੁਣ ਪੰਜਾਬੀ ਯੂਨੀਵਰਸਿਟੀ ਦੀ ਭਲਾਈ ਲਈ ਵੀ ਜੰਗੀ ਪੱਧਰ ‘ਤੇ ਕੰਮ ਕਰਨਗੇ। ਪੰਜਾਬੀ ਯੂਨੀਵਰਸਿਟੀ ਜੋ ਕਿ ਇਕ ਵਿੱਦਿਅਕ ਅਦਾਰਾ ਹੈ ਜਿਸ ਵਿੱਚ ਕਈ ਅਜਿਹੇ ਅਹਿਮ ਫੈਸਲੇ ਲਏ ਜਾਣੇ ਬਾਕੀ ਹਨ ਜਿਨ੍ਹਾਂ ਨਾਲ ਪੰਜਾਬੀ ਯੂਨੀਵਰਸਿਟੀ ਅਤੇ ਉਸ ਅੰਦਰ ਕੰਮ ਕਰਦੇ ਮੁਲਾਜਮਾਂ ਸਮੇਤ ਯੂਨੀਵਰਸਿਟੀ ਵਿੱਚ ਪੜਦੇ ਵਿਦਿਆਰਥੀਆਂ ਦੇ ਹਿਤ ਵਿੱਚ ਹੋਣਗੇ ਜਾ ਸਕੇ।
ਇਸ ਮੌਕੇ
ਅਮਰਦੀਪ ਸਿੰਘ ਸੰਘੇੜਾ, ਗੌਰਵ ਬਬਾ, ਅਮਨ ਢੋਟ ਪ੍ਰਧਾਨ ਸਬਜ਼ ਮੰਡੀ ਸਨੌਰ,
ਹਰਪ੍ਰੀਤ ਸਿੰਘ ਚੱਠਾ ਚੇਅਰਮੈਨ ਪੀ ਏ ਡੀ ਵੀ ਪਟਿਆਲਾ, , ਨਰਿੰਦਰ ਸਿੰਘ ਤੱਖਰ, ਬਲਜਿੰਦਰ ਸਿੰਘ ਨੰਦਗੜ, ਗੁਰਪ੍ਰੀਤ ਸਿੰਘ ਗੁਰੀ ਪੀ ਏ ਵਿਧਾਇਕ ਪਠਾਣਮਾਜਰਾ, ਸੁਖਵਿੰਦਰ ਸਿੰਘ, ਗੌਰਵ ਬਬਾ, ਹੈਪੀ ਅਮ੍ਰਿਤਸਰੀਆ, ਬਲਜੀਤ ਸਿੰਘ ਝੂੰਗੀਆਂ, ਅਮ੍ਰੀਤ ਚੌਰਾ, ਜਸ਼ਨ ਵਿਰਕ, ਦੀਪਾਂਸੂ ਸਿੰਘ, ਪ੍ਰਿਤਪਾਲ ਸਿੰਘ, ਸਤਿੰਦਰ ਹਾਂਡਾ, ਇਕਬਾਲ ਸਿੰਘ, ਪਰਮਿੰਦਰ ਸਿੰਘ, ਭੁਪਿੰਦਰ ਹਾਂਡਾ, ਜਗੁ, ਬਲਿਹਾਰ ਸਿੰਘ ਚਗੁਰਮੀਤ ਸਿੰਘ, ਸ਼ਾਮ ਸਿੰਘ, ਮਦਨ ਵਰਮਾ, ਹੈਪੀ ਪਹਾੜੀ ਪੁਰ

Leave a Comment

Your email address will not be published. Required fields are marked *

Scroll to Top