ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਸੀ. ਬੀ. ਆਈ ਹਰਕਤ `ਚ, ਲਾਲੂ ਖਿ਼ਲਾਫ਼ ਦਾਇਰ ਅੰਤਿਮ ਚਾਰਜਸ਼ੀਟ

ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਸੀ. ਬੀ. ਆਈ ਹਰਕਤ `ਚ, ਲਾਲੂ ਖਿ਼ਲਾਫ਼ ਦਾਇਰ ਅੰਤਿਮ ਚਾਰਜਸ਼ੀਟ
ਦਿੱਲੀ/ਪਟਨਾ: ਲੈਂਡ ਫਾਰ ਜੌਬ ਮਾਮਲੇ `ਚ ਲਾਲੂ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸੀਬਤਾਂ ਘੱਟ ਹੋਣ ਦਾ ਸੰਕੇਤ ਨਹੀਂ ਦੇ ਰਹੀਆਂ ਹਨ। ਸੀਬੀਆਈ ਨੇ ਇਸ ਮਾਮਲੇ ਵਿੱਚ ਆਰਜੇਡੀ ਸੁਪਰੀਮੋ ਲਾਲੂ ਯਾਦਵ ਅਤੇ 77 ਹੋਰ ਮੁਲਜ਼ਮਾਂ ਖ਼ਿਲਾਫ਼ ਅੰਤਿਮ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਚਾਰਜਸ਼ੀਟ `ਚ ਸ਼ਾਮਲ ਦੋਸ਼ੀਆਂ `ਚ 38 ਉਮੀਦਵਾਰ ਵੀ ਸ਼ਾਮਲ ਹਨ, ਇਸ ਮਾਮਲੇ `ਚ ਲਾਲੂ ਯਾਦਵ ਤੋਂ ਇਲਾਵਾ ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਵੀ ਮੁਲਜ਼ਮ ਹਨ।

Leave a Comment

Your email address will not be published. Required fields are marked *

Scroll to Top