ਮੁੰਬਈ ਮੈਟਰੋ `ਤੇ ਲੱਗੀ ਅੱਗ

ਮੁੰਬਈ ਮੈਟਰੋ `ਤੇ ਲੱਗੀ ਅੱਗ
ਮੁੰਬਈ : ਭਾਰਤ ਦੇਸ਼ ਦੇ ਮਹਾਨਗਰ ਬੀ. ਕੇ. ਸੀ. ਸਟੇਸ਼ਨ `ਤੇ ਯਾਤਰੀ ਸੇਵਾਵਾਂ ਨੂੰ ਐਂਟਰੀ/ਐਗਜਿ਼ਟ ਏ 4 ਦੇ ਬਾਹਰ ਅੱਗ ਲੱਗਣ ਕਾਰਨ ਅਸਥਾਈ ਤੌਰ `ਤੇ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਕਾਰਨ ਧੂੰਆਂ ਸਟੇਸ਼ਨ ਦੇ ਅੰਦਰ ਦਾਖਲ ਹੋ ਰਿਹਾ ਹੈ । ਫਾਇਰ ਬ੍ਰਿਗੇਡ ਕੰਮ `ਤੇ ਹੈ । ਐਮ. ਐਮ. ਆਰ. ਸੀ. ਅਤੇ ਡੀ. ਐਮ. ਆਰ. ਸੀ. ਦੇ ਸੀਨੀਅਰ ਅਧਿਕਾਰੀ ਮੌਕੇ `ਤੇ ਹਨ ।

Leave a Comment

Your email address will not be published. Required fields are marked *

Scroll to Top