ਮਾਂ ਦੀ ਹੋਈ ਬੇਟੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮਾਂ ਦੀ ਹੋਈ ਬੇਟੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ
ਗੁਜਰਾਤ : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਵਿੱਚ ਆਪਣੇ ਹੀ ਬੇਟੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਮਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ । ਜਾਣਕਾਰੀ ਮੁਤਾਬਕ ਵਾਪੀ ਦੇ ਇਕ ਮਸ਼ਹੂਰ ਹੋਟਲ ‘ਚ ਬਾਰੋਟ ਪਰਿਵਾਰ ਦੇ ਪੰਜ ਸਾਲਾ ਬੇਟੇ ਦੀ ਜਨਮਦਿਨ ਪਾਰਟੀ ਚੱਲ ਰਹੀ ਸੀ। ਇਸ ਪਾਰਟੀ ‘ਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਨੱਚ-ਗਾ ਰਹੇ ਸਨ। ਬਰਥਡੇ ਬੁਆਏ ਗੌਰਿਕ ਦੀ ਮਾਂ ਯਾਮਿਨੀਬੇਨ ਅਤੇ ਪਿਤਾ ਸਟੇਜ ਉਤੇ ਪਾਰਟੀ ਦਾ ਆਨੰਦ ਮਾਣ ਰਹੇ ਸਨ। ਫਿਰ ਯਾਮਿਨੀਬੇਨ ਨੇ ਆਪਣਾ ਸਿਰ ਆਪਣੇ ਪਤੀ ਦੇ ਮੋਢੇ ‘ਤੇ ਰੱਖਿਆ ਅਤੇ ਸਟੇਜ ਤੋਂ ਹੇਠਾਂ ਡਿੱਗ ਪਈ। ਇਸ ਕਾਰਨ ਪਾਰਟੀ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ।

Leave a Comment

Your email address will not be published. Required fields are marked *

Scroll to Top