ਬਿਲਹੌਰ ਦੇ ਨਨਾਮਾ ਘਾਟ ‘ਤੇ ਨਹਾਉਣ ਗਏ ਆਈਏਐਸ ਅਧਿਕਾਰੀ ਪੈਰ ਫਿਸਲਣ ਕਾਰਨ ਡੂੰਘੇ ਪਾਣੀ ਵਿਚ ਜਾ ਪਹੁੰਚਣ ਕਾਰਨ ਕੋਈ ਥਹੁ ਪਤਾ ਨਹੀਂ

ਬਿਲਹੌਰ ਦੇ ਨਨਾਮਾ ਘਾਟ ‘ਤੇ ਨਹਾਉਣ ਗਏ ਆਈਏਐਸ ਅਧਿਕਾਰੀ ਪੈਰ ਫਿਸਲਣ ਕਾਰਨ ਡੂੰਘੇ ਪਾਣੀ ਵਿਚ ਜਾ ਪਹੁੰਚਣ ਕਾਰਨ ਕੋਈ ਥਹੁ ਪਤਾ ਨਹੀਂ
ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਉਨਾਓ ਦੇ ਬਿਲਹੌਰ ਵਿੱਚ ਗੰਗਾ ਵਿੱਚ ਨਹਾਉਂਦੇ ਸਮੇਂ ਡੁੱਬਣ ਵਾਲੇ ਆਈਏਐਸ ਅਧਿਕਾਰੀ ਆਦਿਤਿਆ ਵਰਧਨ ਸਿੰਘ ਦੀ ਗੋਤਾਖਰਾਂ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਉਕਤ ਆਈਏਐਸ ਅਧਿਕਾਰੀ ਇੱਕ ਬਹੁਤ ਹੀ ਕੁਲੀਨ ਪਰਿਵਾਰ ਨਾਲ ਸਬੰਧਤ ਸਨ ਅਤੇ ਸ਼ਨੀਵਾਰ ਸਵੇਰੇ ਉਹ ਆਪਣੇ ਦੋ ਦੋਸਤਾਂ ਨਾਲ ਗੰਗਾ ‘ਚ ਇਸ਼ਨਾਨ ਕਰਨ ਲਈ ਲਖਨਊ ਤੋਂ ਨਿਕਲੇ ਸਨ।

Leave a Comment

Your email address will not be published. Required fields are marked *

Scroll to Top