ਬਸ ਦੀ ਟੱਕਰ ਵੱਜਣ ਕਾਰਨ 10 ਦੀ ਮੌਤ

ਬਸ ਦੀ ਟੱਕਰ ਵੱਜਣ ਕਾਰਨ 10 ਦੀ ਮੌਤ
ਚੀਨ : ਚੀਨ ਪੂਰਬੀ ਹਿੱਸੇ ਵਿਚ ਮੰਗਲਵਾਰ ਨੂੰ ਇਕ ਬੱਸ ਦਪ ਵਿਦਿਆਰਥੀਆਂ ਦੇ ਇਕ ਸਮੂਹ ਨੂੰ ਟੱਕਰ ਵੱਜਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਸਵੇਰੇ 7 ਵਜੇ ਦੇ ਕਰੀਬ ਸ਼ਾਨਡੋਂਗ ਸੂਬੇ ਦੇ ਤਾਈਆਨ ਸ਼ਹਿਰ ਦੇ ਇਕ ਸਕੂਲ ਦੇ ਮੁੱਖ ਗੇਟ `ਤੇ ਖੜ੍ਹੇ ਸਨ ਤੇ ਉਕਤ ਬੱਸ ਵਿਸ਼ੇਸ਼ ਤੌਰ `ਤੇ ਵਿਦਿਆਰਥੀਆਂ ਨੂੰ ਲਿਜਾਣ ਲਈ ਹੀ ਬਣਾਈ ਗਈ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।

Leave a Comment

Your email address will not be published. Required fields are marked *

Scroll to Top