ਪੰਚਾਇਤੀ ਚੋਣਾਂ ਪੰਜਾਬ ਵਿਚ 20 ਅਕਤੂਬਰ ਨੂੰ ਹੋਣੀਆਂ ਹੋਈਆਂ ਤੈਅ
ਚੰਡੀਗੜ੍ਹ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਪਿੰਡਾਂ ਦੇ ਪੰਚਾਂ, ਸਰਪੰਚਾਂ ਦੀਆਂ ਚੋਣਾਂ ਦੇ ਕਰਵਾਉਣ ਲਈ ਮਿਤੀ ਦਾ ਐਲਾਨ ਕਰ ਦਿੱਤਾ ਹੈ! ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ 20 ਅਕਤੂਬਰ ਨੂੰ ਪੰਚਾਂ-ਸਰਪੰਚਾਂ ਦੀਆਂ ਵੋਟਾਂ ਪੈਣਗੀਆਂ ਜਦ ਕਿ ਪੂਰੀ ਚੋਣ ਪ੍ਰਕਿਰਿਆ ਲਈ ਰਾਜ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ