ਧਾਰਮਿਕ ਸਭਾਵਾਂ ’ਚ ਧਰਮ ਤਬਦੀਲੀ ਦਾ ਰੁਝਾਨ ਜਾਰੀ ਰਿਹਾ ਤਾਂ ਇਕ ਦਿਨ ਭਾਰਤ ਦੀ ਵੱਡੀ ਗਿਣਤੀ ’ਚ ਆਬਾਦੀ ਹੀ ਘੱਟਗਿਣਤੀ ਹੋ ਜਾਵੇਗੀ : ਇਲਾਹਾਬਾਦਾ ਹਾਈ ਕੋਰਟ

ਧਾਰਮਿਕ ਸਭਾਵਾਂ ’ਚ ਧਰਮ ਤਬਦੀਲੀ ਦਾ ਰੁਝਾਨ ਜਾਰੀ ਰਿਹਾ ਤਾਂ ਇਕ ਦਿਨ ਭਾਰਤ ਦੀ ਵੱਡੀ ਗਿਣਤੀ ’ਚ ਆਬਾਦੀ ਹੀ ਘੱਟਗਿਣਤੀ ਹੋ ਜਾਵੇਗੀ : ਇਲਾਹਾਬਾਦਾ ਹਾਈ ਕੋਰਟ
ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਧਰਮ ਤਬਦੀਲੀ ਨੂੰ ਲੈ ਕੇ ਗੰਭੀਰ ਟਿੱਪਣੀ ਕਰਦਿਆਂ ਆਖਿਆ ਹੈ ਕਿ ਜੇ ਧਾਰਮਿਕ ਸਭਾਵਾਂ ਵਿਚ ਧਰਮ ਤਬਦੀਲੀ ਦਾ ਰੁਝਾਨ ਜਾਰੀ ਰਿਹਾ ਤਾਂ ਇਕ ਦਿਨ ਭਾਰਤ ਦੀ ਵੱਡੀ ਗਿਣਤੀ ’ਚ ਆਬਾਦੀ ਹੀ ਘੱਟ ਗਿਣਤੀ ਹੋ ਜਾਵੇਗੀ। ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਹਿੰਦੂਆਂ ਨੂੰ ਇਸਾਈ ਬਣਾਉਣ ਦੇ ਮੁਲਜ਼ਮ ਮੌਦਹਾ ਹਮੀਰਪੁਰ ਦੇ ਕੈਲਾਸ਼ ਦੀ ਜ਼ਮਾਨਤ ਅਰਜ਼ੀ ਨੂੰ ਖਾਰਿਜ ਕਰਦੇ ਹੋਏ ਸੋਮਵਾਰ ਨੂੰ ਇਹ ਹੁਕਮ ਦਿੱਤਾ ਹੈ।

Leave a Comment

Your email address will not be published. Required fields are marked *

Scroll to Top