ਜੰਮੂ ਕਸ਼ਮੀਰ ਵਿਖੇ ਰਾਸ਼ਟਰੀ ਯੋਗ ਦਿਵਸ ਮੌਕੇ ਯੋਗਾ ਕਰਨ ਦੇ ਨਾਲ ਨਾਲ ਦੇਣਗੇ ਕਰੋੜੲ ਦੀਆਂ ਯੋਜਨਾਵਾਂ

ਜੰਮੂ ਕਸ਼ਮੀਰ ਵਿਖੇ ਰਾਸ਼ਟਰੀ ਯੋਗ ਦਿਵਸ ਮੌਕੇ ਯੋਗਾ ਕਰਨ ਦੇ ਨਾਲ ਨਾਲ ਦੇਣਗੇ ਕਰੋੜੲ ਦੀਆਂ ਯੋਜਨਾਵਾਂ
ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਖੇ 21 ਜੂਨ ਦਿਨ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੀਆਂ ਹਸੀਨ ਵਾਦੀਆਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਿਥੇ ਰਾਸ਼ਟਰੀ ਯੋਗ ਦਿਵਸ ਮੌਕੇ ਯੋਗਾ ਕਰਨਗੇ ਤੇ ਬਾਕੀਆਂ ਨੂੰ ਵੀ ਨਾਲ ਕਰਵਾਉਣਗੇ, ਉਥੇ ਜੰਮੂ ਕਸ਼ਮੀਰ ਦੇ ਵਸਨੀਕਾਂ ਲਈ 1500 ਕਰੋੜ ਰੁਪਏ ਤੱਕ ਦੀਆਂ ਯੋਜਨਾਵਾਂ ਵੀ ਦੇਣਗੇ। ਉਪਰੋਕਤ ਸਬੰਧੀ ਜਾਣਕਾਰੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਕਸ ਨਾਮੀ ਸੋਸ਼ਲ ਮੀਡੀਆ ਪਲੇਟਫਾਰਮ ੍ਵਤੇ ਖੁਦ ਸਾਂਝੀ ਕੀਤੀ ਹੈ।

Leave a Comment

Your email address will not be published. Required fields are marked *

Scroll to Top