ਛੱਤ `ਤੇ ਭਾਂਡੇ ਧੋ ਰਹੀ ਸੀ ਔਰਤ, ਅਚਾਨਕ ਸਾਬਣ `ਤੇ ਪੈ ਗਿਆ ਪੈਰ

ਛੱਤ `ਤੇ ਭਾਂਡੇ ਧੋ ਰਹੀ ਸੀ ਔਰਤ, ਅਚਾਨਕ ਸਾਬਣ `ਤੇ ਪੈ ਗਿਆ ਪੈਰ
ਦਿੱਲੀ : ਭਾਰਤ ਦੇ ਬੈਂਗਲੁਰੂ ਦੇ ਹੇਬਲ ਇਲਾਕੇ ਵਿਚ ਇੱਕ 24 ਸਾਲਾ ਔਰਤ ਆਪਣੇ ਅਪਾਰਟਮੈਂਟ ਦੀ ਛੱਤ `ਤੇ ਇੱਕ ਨਾਟਕੀ ਹਾਦਸੇ ਤੋਂ ਬਾਅਦ ਆਪਣੀ ਜਿੰਦਗੀ ਦੀ ਲੜਾਈ ਲੜ ਰਹੀ ਸੀ। ਔਰਤ ਜਿਸ ਦੀ ਪਛਾਣ ਕਨਕ ਨਗਰ ਦੀ ਰਹਿਣ ਵਾਲੀ ਰੁਬਾਇਆ ਵਜੋਂ ਹੋਈ ਹੈ ਭਾਂਡੇ ਧੋ ਰਹੀ ਸੀ ਕਿ ਜਦੋਂ ਉਹ ਗਲਤੀ ਨਾਲ ਸਾਬਣ `ਤੇ ਤਿਲਕ ਗਈ ਅਤੇ ਮੁਕਾਬਲਤਨ ਘੱਟ ਉਚਾਈ ਵਾਲੀ ਪੈਰਾਪੈਟ ਦੀਵਾਰ ਤੋਂ ਹੇਠਾਂ ਖੜ੍ਹੀ ਬਾਈਕ `ਤੇ ਡਿੱਗ ਗਈ।

Leave a Comment

Your email address will not be published. Required fields are marked *

Scroll to Top