ਚੋਣ ਬਾਂਡ ਰਾਹੀਂ ਇਸ ਵਿਅਕਤੀ ਤੋਂ ਲਈ 60 ਕਰੋੜ ਦੀ ਰਿਸ਼ਵਤ, ਸ਼ਰਾਬ ਨੀਤੀ ਘਪਲੇ `ਚ ਭਾਜਪਾ ਵੀ ਸ਼ਾਮਲ: ਸੰਜੇ ਸਿੰਘ

ਚੋਣ ਬਾਂਡ ਰਾਹੀਂ ਇਸ ਵਿਅਕਤੀ ਤੋਂ ਲਈ 60 ਕਰੋੜ ਦੀ ਰਿਸ਼ਵਤ, ਸ਼ਰਾਬ ਨੀਤੀ ਘਪਲੇ `ਚ ਭਾਜਪਾ ਵੀ ਸ਼ਾਮਲ: ਸੰਜੇ ਸਿੰਘ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅੱਜ ਸੋਮਵਾਰ ਨੂੰ ਰਾਜ ਸਭਾ `ਚ ਇਕ ਪਾਸੇ ਜਿਥਂੇ ਕੇਂਦਰ ਸਰਕਾਰ `ਤੇ ਤਿੱਖਾ ਹਮਲਾ ਬੋਲਿਆ, ਉਥੇ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਜ਼ਬਰਦਸਤੀ ਜੇਲ੍ਹ `ਚ ਡੱਕਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਦੇ ਮੈਂਬਰ ਵੀ ਦਿੱਲੀ ਆਬਕਾਰੀ ਨੀਤੀ 2021-22 ਘੁਟਾਲੇ ਵਿੱਚ ਸ਼ਾਮਲ ਸਨ। ਸੰਜੇ ਸਿੰਘ ਨੇ ਤਾਂ ਇਥੇ ਤੱਕ ਸਪੱਸ਼ਟ ਕਹਿ ਦਿੱਤਾ ਕਿ ਸ਼ਰਾਬ ਘੁਟਾਲੇ ਵਿੱਚ ਭਾਜਪਾ ਦੇ ਮੈਂਬਰ ਸ਼ਾਮਲ ਸਨ, ਜਿਨ੍ਹਾਂ ਨੇ ਚੋਣ ਬਾਂਡ ਰਾਹੀਂ ਸਾਰਥ ਰੈਡੀ ਤੋਂ 60 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ।

Leave a Comment

Your email address will not be published. Required fields are marked *

Scroll to Top