ਇੰਜ. ਗੁਰਪਾਲ ਸਿੰਘ ਰਹਿਲ ਨੇ ਪਾਵਰਕਾਮ ਦੇ ਮੁੱਖ ਇੰਜੀਨੀਅਰ ਸਿਵਲ ਡਿਜਾਇਨ ਤੇ ਉਸਾਰੀ ਵਜੋਂ ਚਾਰਜ ਸੰਭਾਲਿਆ

ਇੰਜ. ਗੁਰਪਾਲ ਸਿੰਘ ਰਹਿਲ ਨੇ ਪਾਵਰਕਾਮ ਦੇ ਮੁੱਖ ਇੰਜੀਨੀਅਰ ਸਿਵਲ ਡਿਜਾਇਨ ਤੇ ਉਸਾਰੀ ਵਜੋਂ ਚਾਰਜ ਸੰਭਾਲਿਆ

ਪਟਿਆਲਾ 4 ਦਿਸੰਬਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੰਜ. ਗੁਰਪਾਲ ਸਿੰਘ ਰਹਿਲ ਉਪ ਮੁੱਖ ਇੰਜੀਨੀਅਰ ਪਾਇਲਟ ਵਰਕਸ਼ਾਪ ਅਤੇ ਐਮ.ਡੀ.ਆਈ.,ਪਟਿਆਲਾ ਨੂੰ ਤਰੱਕੀ ਦੇ ਕੇ ਮੁੱਖ ਇੰਜੀਨੀਅਰ/ਸਿਵਲ ਡਿਜਾਇਨ ਤੇ ਉਸਾਰੀ ਪਟਿਆਲਾ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਬੀਤੇ ਦਿਨ ਬਤੌਰ ਮੁੱਖ ਇੰਜੀਨੀਅਰ/ਸਿਵਲ ਡਿਜਾਇਨ ਤੇ ਉਸ਼ਾਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਆਪਣੀ ਸੇਵਾ ਕਾਲ 30 ਸਾਲ 8 ਮਹੀਨੇ ਦੌਰਾਨ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਹਾਈਡਲ ਪਾਵਰ ਪ੍ਰੋਜੈਕਟਸ, ਤਕਨੀਕੀ ਪੜਤਾਲ, ਸਿਵਲ ਉਸਾਰੀ ਅਤੇ ਸਿਵਲ ਮੈਨਟੀਨੈਂਸ ਪ੍ਰੋਜੈਕਟਸ ਵਿਖੇ ਕੰਮ ਕੀਤਾ ਹੈ।

Leave a Comment

Your email address will not be published. Required fields are marked *

Scroll to Top